ਪੜਚੋਲ ਕਰੋ

Viral News: Instagram ਨੇ ਘਰ 'ਚ ਪਵਾਏ ਵੈਣ, ਰੀਲਾਂ ਬਣਾਉਂਦੇ-ਬਣਾਉਂਦੇ ਵਿਧਵਾ ਹੋ ਗਈ ਔਰਤ

ਦੀ ਪਤਨੀ ਮਾਯਾ ਨੂੰ ਰੀਲਾਂ ਬਣਾਉਣ ਦਾ ਸ਼ੌਕ ਸੀ। ਪਤਨੀ ਦੇ ਇਸ ਸ਼ੌਕ ਤੋਂ ਸਿਧਾਰਥ ਕਾਫੀ ਪਰੇਸ਼ਾਨ ਸੀ। ਉਸਨੇ ਆਪਣੀ ਪਤਨੀ ਨੂੰ ਕਈ ਵਾਰ ਰੀਲਾਂ ਨਾ ਬਣਾਉਣ ਲਈ ਕਿਹਾ। ਪਰ ਹਰ ਰੋਜ਼ ਉਸ ਦੀ ਪਤਨੀ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ।

Viral News: ਪਤੀ-ਪਤਨੀ ਵਿਚ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਇਸ ਨੋਕ ਝੋੰਕ ਕਾਰਨ ਰਿਸ਼ਤੇ ਵਿੱਚ ਮਿਠਾਸ ਬਣੀ ਰਹਿੰਦੀ ਹੈ। ਜਦੋਂ ਝਗੜੇ ਤੋਂ ਬਾਅਦ ਜੋੜਿਆਂ ਵਿਚ ਸੁਲ੍ਹਾ ਹੁੰਦੀ ਹੈ ਤਾਂ ਪਿਆਰ ਪਹਿਲਾਂ ਨਾਲੋਂ ਵੱਧ ਜਾਂਦਾ ਹੈ। ਪਰ ਕਈ ਵਾਰ ਇਹ ਲੜਾਈਆਂ ਅਜਿਹਾ ਰੂਪ ਲੈ ਲੈਂਦੀਆਂ ਹਨ ਕਿ ਇਸ ਦਾ ਨਤੀਜਾ ਕਲਪਨਾ ਤੋਂ ਬਾਹਰ ਹੋ ਜਾਂਦਾ ਹੈ। ਰਾਜਸਥਾਨ ਦੇ ਅਲਵਰ 'ਚ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਆਦਮੀ ਆਪਣੇ ਪਿੱਛੇ ਰੋਂਦੀ ਹੋਈ ਪਤਨੀ ਨੂੰ ਛੱਡ ਗਿਆ।

ਰੈਣੀ ਥਾਣਾ ਖੇਤਰ ਦੇ ਪਿੰਡ ਨੰਗਲ ਬਸ ਦਾ ਰਹਿਣ ਵਾਲਾ ਸਿਧਾਰਥ ਪੇਸ਼ੇ ਤੋਂ ਸਰਕਾਰੀ ਮੁਲਾਜ਼ਮ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਮਾਯਾ ਨੂੰ ਰੀਲਾਂ ਬਣਾਉਣ ਦਾ ਸ਼ੌਕ ਸੀ। ਪਤਨੀ ਦੇ ਇਸ ਸ਼ੌਕ ਤੋਂ ਸਿਧਾਰਥ ਕਾਫੀ ਪਰੇਸ਼ਾਨ ਸੀ। ਉਸਨੇ ਆਪਣੀ ਪਤਨੀ ਨੂੰ ਕਈ ਵਾਰ ਰੀਲਾਂ ਨਾ ਬਣਾਉਣ ਲਈ ਕਿਹਾ। ਪਰ ਹਰ ਰੋਜ਼ ਉਸ ਦੀ ਪਤਨੀ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਇਸ ਕਾਰਨ ਦੋਵਾਂ ਵਿਚਾਲੇ ਹਰ ਰੋਜ਼ ਲੜਾਈ ਹੁੰਦੀ ਸੀ। ਆਖਿਰਕਾਰ ਇਸ ਸਭ ਤੋਂ ਤੰਗ ਆ ਕੇ ਸਿਧਾਰਥ ਨੇ ਖੁਦਕੁਸ਼ੀ ਕਰ ਲਈ।

Viral News: Instagram ਨੇ ਘਰ 'ਚ ਪਵਾਏ ਵੈਣ, ਰੀਲਾਂ ਬਣਾਉਂਦੇ-ਬਣਾਉਂਦੇ ਵਿਧਵਾ ਹੋ ਗਈ ਔਰਤ

ਪਤਨੀ ਦੇ ਹਨ ਲੱਖਾਂ ਫਾਲੋਅਰ

ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਮਾਯਾ ਦੇ 56 ਹਜ਼ਾਰ ਫਾਲੋਅਰਜ਼ ਹਨ। ਉਹ ਹਰ ਰੋਜ਼ ਵੀਡੀਓ ਸ਼ੇਅਰ ਕਰਦੀ ਸੀ। ਇਸ ਗੱਲ ਨੂੰ ਲੈ ਕੇ ਮਾਯਾ ਆਪਣੇ ਪਤੀ ਅਤੇ ਸਹੁਰਿਆਂ ਨਾਲ ਝਗੜਾ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਲੋਕ ਮਾਯਾ ਦੀਆਂ ਪੋਸਟਾਂ 'ਤੇ ਕਈ ਅਪਮਾਨਜਨਕ ਟਿੱਪਣੀਆਂ ਕਰਦੇ ਸਨ। ਉਸ ਦੇ ਸਹੁਰਿਆਂ ਨੂੰ ਇਸ 'ਤੇ ਇਤਰਾਜ਼ ਸੀ। ਸਿਧਾਰਥ ਨੇ ਮਾਯਾ ਨੂੰ ਰੀਲਾਂ ਬਣਾਉਣ ਤੋਂ ਮਨ੍ਹਾ ਵੀ ਕੀਤਾ ਸੀ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।

ਲਾਈਵ ਕੇ ਕੀਤਾ ਸੀ ਖੁਲਾਸਾ

ਜਾਣਕਾਰੀ ਮੁਤਾਬਕ ਆਤਮਹੱਤਿਆ ਕਰਨ ਤੋਂ ਦੋ ਦਿਨ ਪਹਿਲਾਂ ਸਿਧਾਰਥ ਲਾਈਵ ਵੀ ਆਇਆ ਸੀ। ਇਸ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਆਪਣੀ ਪਤਨੀ ਨੂੰ ਦੱਸਿਆ। ਉਸਨੇ ਆਪਣੀ ਪਤਨੀ ਲਈ ਇੱਕ ਸੁਨੇਹਾ ਛੱਡਿਆ ਕਿ ਉਸਦਾ ਪਰਿਵਾਰ ਉਸਦੇ ਲਈ ਸਭ ਤੋਂ ਉੱਪਰ ਹੈ। ਪੁਲਿਸ ਅਨੁਸਾਰ ਸਿਧਾਰਥ ਮੈਡੀਕਲ ਵਿਭਾਗ ਦੇ ਐਲਡੀਸੀ ਦੇ ਅਹੁਦੇ 'ਤੇ ਕੰਮ ਕਰਦਾ ਸੀ। ਸਿਧਾਰਥ ਦੇ ਭਰਾ ਨੇ ਸਭ ਤੋਂ ਪਹਿਲਾਂ ਆਪਣੀ ਭਰਜਾਈ ਦੀਆਂ ਰੀਲਾਂ ਦੇਖਿਆ ਸਨ। ਉਦੋਂ ਤੋਂ ਹੀ ਘਰ ਵਿੱਚ ਲੜਾਈ ਚੱਲ ਰਹੀ ਸੀ।

ਟਾਪ ਹੈਡਲਾਈਨ

Trending  News : ਲੜਕੀ ਪਹਿਲਾਂ ਤਾਂ ਸ਼ਰਮਾਈ, ਫਿਰ ਚੱਕ ਦਿੱਤੀ ਸੰਗ ਸ਼ਰਮ , ਲੋਕ ਵੀ ਰਹਿਗੇ ਹੱਕੇ-ਬੱਕੇ
Trending  News : ਲੜਕੀ ਪਹਿਲਾਂ ਤਾਂ ਸ਼ਰਮਾਈ, ਫਿਰ ਚੱਕ ਦਿੱਤੀ ਸੰਗ ਸ਼ਰਮ , ਲੋਕ ਵੀ ਰਹਿਗੇ ਹੱਕੇ-ਬੱਕੇ
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Demand For Wedding : ਵਰਜਿਨ ਤੇ ਆਗਿਆਕਾਰੀ ਵੀ ਹੋਵੇ ,ਲੜਕੇ ਨੇ ਵਿਆਹ ਲਈ ਰੱਖੀਆਂ ਐਹੋ ਜਿਹੀਆਂ ਸ਼ਰਤਾਂ, ਲੋਕ ਵੀ ਰਹਿ ਗਏ ਹੈਰਾਨ   
Demand For Wedding : ਵਰਜਿਨ ਤੇ ਆਗਿਆਕਾਰੀ ਵੀ ਹੋਵੇ ,ਲੜਕੇ ਨੇ ਵਿਆਹ ਲਈ ਰੱਖੀਆਂ ਐਹੋ ਜਿਹੀਆਂ ਸ਼ਰਤਾਂ, ਲੋਕ ਵੀ ਰਹਿ ਗਏ ਹੈਰਾਨ   
Divorce : ਸਦੀ ਦਾ ਸਭ ਤੋਂ ਮਹਿੰਗਾ ਤਲਾਕ ! ਸਾਬਕਾ ਪਤਨੀ ਨੂੰ 82 ਅਰਬ ਰੁਪਏ ਦੇਵੇਗਾ ਇਹ ਕਾਰੋਬਾਰੀ
Divorce : ਸਦੀ ਦਾ ਸਭ ਤੋਂ ਮਹਿੰਗਾ ਤਲਾਕ ! ਸਾਬਕਾ ਪਤਨੀ ਨੂੰ 82 ਅਰਬ ਰੁਪਏ ਦੇਵੇਗਾ ਇਹ ਕਾਰੋਬਾਰੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget