ਪੜਚੋਲ ਕਰੋ

Mango On EMI: ਹੁਣ ਕਿਸ਼ਤਾਂ 'ਤੇ ਖਰੀਦੋ ਮਹਿੰਗੇ ਅੰਬ ...ਪੁਣੇ ਦੇ ਵਪਾਰੀ ਨੇ ਕੱਢੀ EMI ਸਕੀਮ

Viral News: ਪੁਣੇ ਦਾ ਇੱਕ ਵਪਾਰੀ ਮਹਿੰਗੇ ਅਲਫੋਂਸੋ ਅੰਬ ਨੂੰ ਆਮ ਆਦਮੀ ਦੀ ਪਹੁੰਚ ਵਿੱਚ ਲਿਆਉਣਾ ਚਾਹੁੰਦਾ ਹੈ, ਇਸ ਲਈ ਉਹ ਇਸਨੂੰ EMI ਸਕੀਮ 'ਤੇ ਵੇਚਣ ਦੀ ਯੋਜਨਾ ਬਣਾਈ ਹੈ।

Trending Alfanso Mango: ਗਰਮੀਆਂ ਦਾ ਮੌਸਮ ਆਉਂਦੇ ਹੀ ਫਲਾਂ ਦਾ ਰਾਜਾ ਅੰਬ ਦਾ ਮੌਸਮ ਵੀ ਆ ਜਾਂਦਾ ਹੈ, ਜਿਸ ਦਾ ਅੰਬ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਹਰ ਫਲ-ਸਬਜ਼ੀ ਵਾਂਗ ਅੰਬਾਂ ਵਿੱਚ ਵੀ ਸੈਂਕੜੇ ਕਿਸਮਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਕੁਝ ਕਿਸਮਾਂ ਦੇ ਅੰਬ ਹੋਰ ਅੰਬਾਂ ਦੇ ਮੁਕਾਬਲੇ ਬਹੁਤ ਮਹਿੰਗੇ ਹੁੰਦੇ ਹਨ। ਅਲਫੋਂਸੋ ਅੰਬ ਦੀ ਕੀਮਤ ਵੀ ਦੂਜੇ ਆਮ ਅੰਬਾਂ ਦੇ ਮੁਕਾਬਲੇ ਥੋੜੀ ਮਹਿੰਗੀ ਹੈ ਪਰ ਇਸ ਦਾ ਸਵਾਦ ਇੰਨਾ ਅਨੋਖਾ ਹੈ ਕਿ ਹਰ ਕੋਈ ਇਸ ਨੂੰ ਚੱਖਣਾ ਚਾਹੁੰਦਾ ਹੈ। ਇਸੇ ਤਰ੍ਹਾਂ ਸ਼ੁਰੂਆਤੀ ਸੀਜ਼ਨ 'ਚ ਹਰ ਕਿਸਮ ਦੇ ਅੰਬਾਂ ਦੀ ਕੀਮਤ ਆਮ ਕੀਮਤਾਂ ਨਾਲੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਕੁਝ ਲੋਕ ਇੰਨੀ ਕੀਮਤ ਚੁਕਾਉਣ 'ਚ ਅਸਮਰਥ ਹੁੰਦੇ ਹਨ।

ਦੇਵਗੜ੍ਹ ਅਤੇ ਰਤਨਾਗਿਰੀ ਦੇ ਅਲਫੋਂਸੋ ਜਾਂ ਕਹਿ ਲਓ ਹਾਪੁਸ ਦੇ ਅੰਬ, ਜੋ ਕਿ ਸਭ ਤੋਂ ਵਧੀਆ ਮੰਨੇ ਜਾਂਦੇ ਹਨ, ਇਸ ਸਮੇਂ ਪ੍ਰਚੂਨ ਬਾਜ਼ਾਰ ਵਿੱਚ 800 ਤੋਂ 1300 ਰੁਪਏ ਪ੍ਰਤੀ ਦਰਜਨ ਤੱਕ ਵਿਕ ਰਹੇ ਹਨ। ਹੁਣ ਜਦੋਂ ਫਰਿੱਜ, ਏਅਰ ਕੰਡੀਸ਼ਨਰ, ਟੀਵੀ ਵਰਗੀਆਂ ਜ਼ਰੂਰੀ ਵਸਤਾਂ ਕਿਸ਼ਤਾਂ 'ਤੇ ਖਰੀਦੀਆਂ ਜਾ ਸਕਦੀਆਂ ਹਨ ਤਾਂ ਮੂੰਹ 'ਚ ਪਾਣੀ ਦੇਣ ਵਾਲੇ ਅੰਬ ਕਿਉਂ ਨਹੀਂ ਖਰੀਦੇ ਜਾ ਸਕਦੇ....ਕੁਝ ਅਜਿਹਾ ਹੀ ਸੋਚਦੇ ਹੋਏ ਪੂਨੇ ਦੇ ਵਪਾਰੀ ਅਤੇ ਗੁਰੂਕ੍ਰਿਪਾ ਟਰੇਡਰਜ਼ ਐਂਡ ਫਰੂਟ ਪ੍ਰੋਡਕਟਸ ਦੇ ਮਾਲਕ ਗੌਰਵ ਸਨਸ ਨੇ ਉਨ੍ਹਾਂ ਲੋਕਾਂ ਨੂੰ ਅੰਬ ਉਪਲਬਧ ਕਰਵਾਉਣ ਬਾਰੇ ਸੋਚਿਆ, ਜਿਨ੍ਹਾਂ ਦੀ ਜੇਬ ਹਲਕੀ ਹੋ ਜਾਂਦੀ ਹੈ ਤਾਂ ਜੋ ਇਨ੍ਹਾਂ ਅੰਬਾਂ ਦੀ ਕੀਮਤ ਇਕੱਠੇ ਚੁਕਾਈ ਜਾ ਸਕੇ। ਅਲਫੋਂਸੋ ਅੰਬਾਂ ਦੇ ਸ਼ੌਕੀਨਾਂ ਲਈ ਗੌਰਵ ਸੰਨਜ਼ ਦੀ ਇਹ EMI ਸਕੀਮ ਬਹੁਤ ਲਾਹੇਵੰਦ ਸਾਬਤ ਹੋਈ ਅਤੇ ਉਨ੍ਹਾਂ ਦਾ ਇਹ ਵਿਚਾਰ ਸਾਹਮਣੇ ਆਇਆ।

ਕੀ ਕਿਹਾ ਗੌਰਵ ਨੇ ?
ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ, ਅੰਬਾਂ 'ਤੇ EMI ਸਕੀਮ ਲਿਆਉਣ ਵਾਲੇ ਸਾਨਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਰਿਵਾਰ ਦਾ ਇਹ ਆਊਟਲੇਟ ਦੇਸ਼ ਦਾ ਪਹਿਲਾ ਆਊਟਲੇਟ ਹੈ ਜੋ EMI 'ਤੇ ਅੰਬ ਵੇਚਦਾ ਹੈ। ਉਸਨੇ ਅੱਗੇ ਕਿਹਾ, "ਸੀਜ਼ਨ ਦੀ ਸ਼ੁਰੂਆਤ ਵਿੱਚ ਕੀਮਤਾਂ ਹਮੇਸ਼ਾਂ ਬਹੁਤ ਉੱਚੀਆਂ ਹੁੰਦੀਆਂ ਹਨ ... ਅਸੀਂ ਸੋਚਿਆ ਕਿ ਜੇਕਰ ਫਰਿੱਜ, ਏਸੀ ਅਤੇ ਹੋਰ ਉਪਕਰਣ EMI 'ਤੇ ਖਰੀਦੇ ਜਾ ਸਕਦੇ ਹਨ, ਤਾਂ ਅੰਬ ਕਿਉਂ ਨਹੀਂ? ਫਿਰ ਹਰ ਕੋਈ ਅੰਬ ਖਰੀਦ ਸਕਦਾ ਹੈ।"

ਟਾਪ ਹੈਡਲਾਈਨ

ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ

Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ

Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ

Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ

Ludhiana 'ਚ ਡਾ. ਅੰਬੇਡਕਰ ਦੀ ਮੂਰਤੀ ਨਾਲ ਮੁੜ ਛੇੜਛਾੜ, CCTV ਨੇ ਖੋਲ੍ਹਿਆ ਵੱਡਾ ਰਾਜ਼!

 Bank Data Leak : ਹੁਣ ਇਸ ਬੈਂਕ 'ਚ ਡਾਕਾ ! ਗਾਹਕਾਂ ਦੇ KYC, PAN, ਆਧਾਰ ਅਤੇ ਬੈਂਕ ਸਟੇਟਮੈਂਟ ਲੀਕ 

Embed widget