Zoom Live Stream: ਫੋਨ 'ਤੇ ਸਸਕਾਰ ਦੀਆਂ ਰਸਮਾਂ ਅਟੈਂਡ ਕਰ ਰਹੀ ਸੀ ਮਹਿਲਾ, ਗਲਤੀ ਨਾਲ ਨਹਾਉਂਦੇ ਹੋਏ ਹੋ ਗਈ LIVE ਸਟ੍ਰੀਮ

Zoom Live Stream: ਇਹ ਤਿੰਨ ਬੱਚਿਆਂ ਦੇ ਪਿਤਾ ਦਾ ਅੰਤਿਮ ਸੰਸਕਾਰ ਸੀ, ਜਿਸ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਉੱਥੇ ਹੀ 48 ਸਾਲਾ ਮਹਿਲਾ ਕਾਰੋਬਾਰੀ ਨੂੰ ਇਸ ਦੌਰਾਨ ਇਹ ਪਤਾ ਹੀ ਨਹੀਂ ਲੱਗਿਆ ਕਿ ਉਸ ਦਾ ਕੈਮਰਾ ਚਾਲੂ ਸੀ। ਫਿਰ ਉਹ ਨਹਾਉਣ ਚਲੀ ਗਈ

Zoom Live Stream: ਤਕਨਾਲੋਜੀ ਦੇ ਇਸ ਯੁੱਗ ਵਿੱਚ ਜਿੱਥੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ, ਉੱਥੇ ਥੋੜ੍ਹੀ ਜਿਹੀ ਲਾਪਰਵਾਹੀ ਵੀ ਉਨ੍ਹਾਂ ਲਈ ਡੂੰਘੇ ਸਦਮੇ ਦਾ ਕਾਰਨ ਬਣ ਸਕਦੀ ਹੈ। ਜਿਵੇਂ ਇਸ ਔਰਤ ਨਾਲ ਹੋਇਆ। ਉਹ ਘਰੋਂ ਜ਼ੂਮ

Related Articles