ਜੇਪੀ ਨੱਡਾ ਪੰਜਾਬ ਆਏ ਤਾਂ ਕਾਲੇ ਝੰਡੇ ਦਿਖਾ ਕਰਾਂਗੇ ਵਿਰੋਧ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ, ਅਜੇ ਨੱਡਾ ਦੇ ਪੰਜਾਬ ਆਉਣ ਦੀ ਤਰੀਕ ਨਹੀਂ ਹੋਈ ਮੁਕੱਰਰ
ਮਾਲ ਗੱਡੀਆਂ ਨਾ ਚੱਲਣ ਕਾਰਨ ਪੰਜਾਬ 'ਚ ਯੂਰੀਆ ਦੀ ਕਮੀ, 6 ਤੋਂ 7 ਲੱਖ ਟਨ ਯੂਰੀਆ ਖਾਦ ਦੀ ਆਈ ਕਮੀ, ਕਣਕ ਦੀ ਫਸਲ ਦੇ ਝਾੜ ‘ਤੇ ਅਸਰ ਪੈਣ ਦਾ ਖ਼ਦਸ਼ਾ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੇਂਦਰ 'ਤੇ ਵੱਡਾ ਇਲਜ਼ਾਮ, ਕਿਹਾ ਮੁੜ SGPC ਅੱਗੇ ਚੁਣੌਤੀਆਂ, SGPC ਨੂੰ ਤੋੜਨ ਦੀ ਕੋਸ਼ਿਸ਼ ਸ਼ੁਰੂ ਤੋਂ ਹੋਈ, ਭਾਰਤ 'ਚ ਲੋਕਤਾਂਤਰਿਕ ਸਰਕਾਰ ਨਹੀਂ
ਸਿਮਰਜੀਤ ਬੈਂਸ ਨੇ ਨਕਾਰੇ ਰੇਪ ਦੇ ਇਲਜ਼ਾਮ, ਕਿਹਾ LIP ਦੀ ਚੜਤ ਤੋਂ ਲੋਕ ਘਬਰਾਏ, ਪੀੜਤ ਮਹਿਲਾ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਲਿਖੀ ਸ਼ਿਕਾਇਤ
ਸੰਗਰੂਰ 'ਚ ਦਰਦਨਾਕ ਹਾਦਸੇ 'ਚ 5 ਮੌਤਾਂ, ਸੁਨਾਮ ਰੋਡ 'ਤੇ ਟਰੱਕ ਨਾਲ ਕਾਰ ਦੀ ਜ਼ਬਰਦਸਤ ਟੱਕਰ, ਕਾਰ ਨੂੰ ਲੱਗੀ ਅੱਗ, ਸੈਂਟਰਲ ਲੌਕ ਹੋਣ ਕਰਕੇ ਕਾਰ ਸਵਾਰ ਨਹੀਂ ਨਿਕਲ ਸਕੇ ਬਾਹਰ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !