ਜ਼ਹਿਰੀਲੀ ਸ਼ਰਾਬ ਕੇਸ 'ਚ ED ਦੀ ਜਾਂਚ ਨੂੰ ਸੁਨੀਲ ਜਾਖੜ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ. ਸੁਖਬੀਰ ਬਾਦਲ ਨੇ ਕਿਹਾ ਜਾਖੜ ਸਾਹਬ ਚੋਰਾਂ ਨੂੰ ਬਚਾ ਰਹੇ ਹਨ.
ਇਸਦੇ ਨਾਲ ਹਰਭਜਨ ਨਿੱਜੀ ਕਾਰਨਾਂ ਕਰਕੇ IPL ਨਹੀਂ ਖੇਡਣਗੇ,ਵਾਈਸ ਕੈਪਟਨ ਸੁਰੇਸ਼ ਰੈਨਾ ਪਹਿਲਾਂ ਹੀ ਭਾਰਤ ਪਰਤ ਚੁੱਕੇ ਹਨ.
ਤਿੰਨ ਮਹੀਨੇ ਬਾਅਦ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਹੈ. ਗੋਬਿੰਦ ਘਾਟ ਤੋਂ ਅਰਦਾਸ ਕਰਕੇ ਜਥਾ ਰਵਾਨਾ ਹੋਇਆ, 100 ਤੋਂ ਵਧ ਸ਼ਰਧਾਲੂ ਸ਼ਾਮਲ ਸਨ, 10 ਅਕਤੂਬਰ ਤੱਕ ਯਾਤਰਾ ਚੱਲੇਗੀ.
ਪੰਜਾਬ ਦੀਆਂ ਹੋਰ ਵੱਡੀਆਂ ਖਬਰਾਂ Front Foot 'ਚ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼