ਹਿਮਾਂਸ਼ੀ ਖੁਰਾਨਾ 'ਏਬੀਪੀ ਸਾਂਝਾ' 'ਤੇ ਜਲਦ
Sarfaraz Singh
Updated at:
04 Sep 2020 05:45 PM (IST)
Download ABP Live App and Watch All Latest Videos
View In App
#Himanshikhurana
ਹਿਮਾਂਸ਼ੀ ਖੁਰਾਣਾ ਅੱਜ ਕੱਲ੍ਹ ਬਹੁਤ ਸਾਰੇ ਗੀਤਾਂ ਦੇ ਵਿੱਚ ਨਜ਼ਰ ਆ ਰਹੀ ਹੈ . ਕੁਝ ਦਿਨ ਪਹਿਲਾਂ ਹਿਮਾਂਸੀ ਖੁਰਾਣਾ ਨੇ ਟਵਿੱਟਰ ਤੇ ਕਿਹਾ ਸੀ ਕਿ ਵਾਸਿਮ ਰਿਆਜ਼ ਦੇ ਨਾਲ ਅੱਗੇ ਕੰਮ ਨਹੀਂ ਕਰੇਗੀ . ਏਬੀਪੀ ਸਾਂਝਾ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਿਮਾਂਸ਼ੀ ਖੁਰਾਨਾ ਨੇ ਦਿਲ ਖੋਲ੍ਹ ਕੇ ਆਪਣੇ ਪੁਰਾਣੇ ਰਿਸ਼ਤਿਆਂ ਤੋਂ ਲੈ ਕੇ ਆਪਣੇ ਆਉਣ ਵਾਲੇ ਗਾਣਿਆਂ ਦੇ ਬਾਰੇ ਚਰਚਾ ਕੀਤੀ . Himanshi ਜਲਦ ਹੀ ਕਈ ਹੋਰ ਗੀਤਾਂ ਦੇ ਵਿੱਚ ਦਿਖੇਗੀ ਨਾਲ ਹੀ ਆਉਣ ਵਾਲੇ ਗੀਤਾਂ ਦੇ ਵਿੱਚ ਅੰਮ੍ਰਿਤ ਮਾਨ ਤੇ ਬੋਹੇਮੀਆ ਦੇ ਨਾਲ ਵੀ ਇੱਕ ਗੀਤ ਕਰਨ ਦੀ ਤਿਆਰੀ ਕਰ ਰਹੀ ਹੈ