News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਵੇਖੋ Punjab Mail Show: ਮਾਨ ਸਰਕਾਰ ਵੱਲੋਂ ਬਜਟ ਪੇਸ਼ ਔਰਤਾਂ ਅਜੇ ਕਰਨ ਹੋਰ ਉਡੀਕ, ਸੰਗਰੂਰ ਦੀ ਹਾਰ, ਤਿੰਨ ਮਹੀਨੇ ਬੇਕਾਰ, ਲਾਰੈਂਸ ਬਿਸ਼ਨੋਈ ਤੋਂ ਹੁਣ ਅੰਮ੍ਰਿਤਸਰ ਪੁਲਿਸ ਕਰੇਗੀ ਪੁੱਛਗਿੱਛ

By : ਏਬੀਪੀ ਸਾਂਝਾ | Updated : 28 Jun 2022 02:23 PM (IST)
</>
Embed Code
COPY
CLOSE

Punjab Budget 2022: ਮਾਨ ਸਰਕਾਰ ਦੇ ਬਜਟ ਚ ਸਿਹਤ ਸਿੱਖਿਆ ਨੂੰ ਤਵੱਜੋ, ਸਿੱਖਿਆ ਲਈ 4731 ਕਰੋੜ ਦਾ ਬਜਟ ਫੀਸਦ , ਅਗਸਤ ਤੋਂ ਸ਼ੁਰੂ ਹੋ ਜਾਣਗੇ ਮੁਹੱਲ ਕਲੀਨਕ,ਬਜਟ ਚ  ਖੇਤੀ ਲਈ 11,560 ਕਰੋੜ ਰੁਪਏ ਦੀ ਤਜਵੀਜ਼

‘AAP’ ਦੀ ਤਜਵੀਜ਼ Vs ਲੋਕਾਂ ਦੀ ਦਲੀਲ: ਪਹਿਲੇ ਬਜਟ ‘ਚ ਮਹਿਲਾਵਾਂ ਨੂੰ ਪ੍ਰਤੀ ਮਹੀਨੇ 1 ਹਜ਼ਾਰ ਰੁਪਏ ਨਹੀਂ ਦੇ ਸਕੀ ਮਾਨ ਸਰਕਾਰ, ਮੰਤਰੀ ਨੇ ਗਰੰਟੀ ਪੂਰੀ ਕਰਨ ਲਈ ਮੰਗਿਆ ਵਕਤ, ਹਰਪਾਲ ਚੀਮਾ ਬੋਲੇ-ਫੰਡ ਦਾ ਕਰ ਰਹੇ ਇੰਤਜ਼ਾਮ

ਸੰਗਰੂਰ ਦੀ ਹਾਰ, ਤਿੰਨ ਮਹੀਨੇ ਬੇਕਾਰ: ਸੰਗਰੂਰ ਜ਼ਿਮਨੀ ਚੋਣ ਦੀ ਹਾਰ ਤੇ ਫਸੀ ਮਾਨ ਸਰਕਾਰ,AAP ਦੇ ਕੌਮੀ ਮਿਸ਼ਨ ਨੂੰ ਵੀ ਝਟਕਾ ,ਵਿਰੋਧੀ ਬੋਲੇ 3 ਮਹੀਨਿਆਂ ਚ ਹੀ ਸਰਕਾਰ ਹੋਈ ਫੇਲ੍ਹ

Sidhu Moose Wala Case: ਮੂਸੇਵਾਲਾ ਕੇਸ ਚ ਲਾਰੈਂਸ ਬਿਸ਼ਨੋਈ  ਦੀ ਮੁੜ ਮਾਨਸਾ ਦੀ ਅਦਾਲਤ ਚ ਹੋਈ ਪੇਸ਼ੀ,  ਅੰਮ੍ਰਿਤਸਰ ਪੁਲਿਸ ਨੇ ਲੌਂਰੇਂਸ ਦਾ ਲਿਆ ਟਰੰਜ਼ਿਟ ਰਿਮਾਂਡ… ਗੈਂਗਸਟਰ ਰਾਣਾ ਕੰਦੋਵਾਲੀਆੰ ਕਤਲ ਕੇਸ ਚ ਹੋਵੇਗੀਪੁੱਛ ਗਿੱਛ.. ਪਿਛਲੇ ਸਾਲ ਅਗਤ ਚ ਹੋਇਆਸੀ ਕੰਦੋਵਾਲੀਆਂ ਮਰਡਰ

 

ਤਾਜ਼ਾ

ਪ੍ਰਮੁੱਖ ਖ਼ਬਰਾਂ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?