ਪੜਚੋਲ ਕਰੋ
ਅੰਤਮ ਵਿਦਾਇਗੀ ਸੰਤ ਮੋਹਣ ਸਿੰਘ ਜੀ (ਭਿੰਡਰ ਕਲਾਂ)
ਸ਼੍ਰੀ ਮਾਨ ਸੰਤ ਮੋਹਨ ਸਿੰਘ ਜੀ ਭਿੰਡਰ ਕਲਾਂ, ਜੋ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਹਨ, ਅੇਸੇ ਮਹਾਨ ਸਖਸ਼ੀਅਤ ਦੇ ਜਾਨ ਨਾਲ ਸਮੁੱਚੀ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਿੱਖ ਪੰਥ ਦੇ ਵਿਦਵਾਨਾਂ ਵਿਚੋਂ ਸਭ ਤੋਂ ਵੱਧ ਤਿਆਗੀ, ਬੈਰਾਗੀ ਤੇ ਸਾਦਗੀ ਭਰਪੂਰ ਜੀਵਨ ਜਿਉਣ ਵਾਲੇ ਮਹਾਂਪੁਰਸ਼ਾ ਨੇ ਆਪਣੀ ਜ਼ਿੰਦਗੀ ‘ਚ ਅਨੇਕਾ ਹੀ ਨਾਮੀ ਵਿਦਵਾਨ ਕੌਮ ਦੀ ਝੋਲੀ ਪਾਏ
ਆਪ ਦਾ ਜਨਮ 26 ਮਾਰਚ 1919 ‘ਚ ਪਿਤਾ ਸਰਦਾਰ ਹਰੀ ਸਿੰਘ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਪਾਕਿਸਤਾਨ ਦੇ ਪਿੰਡ ਚੱਕ ਨੰਬਰ 130 ਜ਼ਿਲਾ ਸਰਗੋਧਾ ਵਿਖੇ ਹੋਇਆ।ਆਪ ਦੇ ਪਿਤਾ ਪੈਨਸ਼ਰ ਹੌਲਦਾਰ ਸਨ। ਆਪ ਦਾ ਪੁਰਾਣਾ ਪਿੰਡ ਸਿੰਬਲੀ ਨਵਾਂਸ਼ਹਿਰ ਸੀ। ਧਾਰਮਿਕ ਸਿੱਖਿਆ ਤੇ ਨਿਤਨੇਮ ਆਪ ਨੂੰ ਮਾਤਾ ਪਿਤਾ ਦੇ ਵਿਰਸੇ ਚੋਂ ਮਿਿਲਆ