ਪਿਆਰ 'ਚ ਬੜੀ ਤਾਕਤ ਹੁੰਦੀ ਹੈ ਤੇ ਪਿਆਰ ਕੀ ਕੀ ਨਹੀਂ ਕਰਵਾ ਦਿੰਦਾ | ਲਗਦਾ ਹੈ ਇਸੇ ਪਿਆਰ ਦੀ example ਸੈੱਟ ਕੀਤੀ ਹੈ ਬੌਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨੇ | ਪਿਆਰ ਪਿਆਰ ਦੇ ਚੱਕਰ 'ਚ ਆਲੀਆ ਨੇ ਖਰਚ ਕਰਲੇ 32 ਕਰੋੜ .. ਤੇ ਆਖਿਰ ਮੈਡਮ ਨੇ ਇੰਨੀ ਵੱਡੀ ਰਕਮ ਕਿਥੇ ਖਰਚ ਲੀ | ਪਿਆਰ ਦੇ ਵਿਚ ਦੂਰੀ ਨਾ ਰਹੇ ਤਾਂ ਇਸ ਕਰਕੇ ਆਲੀਆ ਬਣ ਗਈ ਹੈ ਰਣਬੀਰ ਕਪੂਰ ਦੀ ਗੁਆਂਢਣ , ਜਿਸ ਲਈ ਆਲੀਆ ਨੇ ਖਰਚ ਕੀਤੇ ਪੂਰੇ 32
ਦਰਅਸਲ ਜਿਸ ਬਿਲਡਿੰਗ 'ਚ ਰਣਬੀਰ ਕਪੂਰ ਰਹਿ ਰਹੇ ਨੇ ਓਸੇ ਬਿਲਡਿੰਗ 'ਚ ਆਲੀਆ ਨੇ ਖਰੀਦਿਆ ਨਵਾਂ ਫਲੈਟ , ਜਿਸ ਲਈ ਆਲੀਆ ਨੂੰ 32 ਕਰੋੜ ਦੀ ਰਕਮ ਅਦਾ ਕਰਨੀ ਪਈ | ਹਾਲ ਹੀ ਦੇ ਵਿਚ ਆਲੀਆ ਨੇ ਬਾਂਦਰਾਂ 'ਚ ਪਾਲੀ ਹਿਲਸ 'ਵਾਸਤੂ' ਵਿਚ ਆਲੀਸ਼ਾਨ ਫਲੈਟ ਖਰੀਦਿਆ ਹੈ ਤੇ ਇਸੇ ਬਿਲਡਿੰਗ ਦੇ 7ਵੇ ਫਲੋਰ ਤੇ ਨੇ ਰਣਬੀਰ ਕਪੂਰ ਤੇ 5ਵੇ ਫਲੋਰ ਤੇ ਹੈ ਆਲੀਆ ਭੱਟ | ਫਿਲਹਾਲ ਆਲੀਆ ਆਪਣੀ ਭੈਣ ਸ਼ਾਹੀਨ ਭੱਟ ਨਾਲ ਜੁਹੂ 'ਚ ਰਹਿ ਰਹੀ ਹੈ ਪਰ ਬਹੁਤ ਜਲਦ ਉਹ ਆਪਣੇ ਇਸ ਨਵੇਂ ਖਰੀਦੇ ਘਰ 'ਚ ਸ਼ਿਫਟ ਹੋ ਜਾਵੇਗੀ |
ਇਹੀ ਨਹੀਂ ਆਲੀਆ ਭੱਟ ਨੇ ਸ਼ਾਹਰੁਖ ਖਾਨ ਦੀ ਵਾਈਫ ਗੌਰੀ ਖਾਨ ਨੂੰ ਆਪਣੇ ਘਰ ਨੂੰ ਹੋਰ ਸੋਹਣਾ ਬਣਾਉਣ ਲਈ ਇੰਟੀਰੀਅਰ ਡਿਜ਼ਾਈਨਿੰਗ ਲਈ ਕਿਹਾ ਹੈ। ਰਿਪੋਰਟਸ ਦੇ ਅਨੁਸਾਰ ਆਲੀਆ ਭੱਟ ਨੇ ਰਣਬੀਰ ਕਪੂਰ ਅਤੇ ਕਰਨ ਜੌਹਰ ਅਤੇ ਅਯਾਨ ਮੁਖਰਜੀ ਵਰਗੇ ਕੁਝ ਕਰੀਬੀ ਦੋਸਤਾਂ ਤੇ ਆਪਣੇ ਪਰਿਵਾਰ ਨਾਲ ਨਵੇਂ ਘਰ 'ਚ ਲਕਸ਼ਮੀ ਪੂਜਨ ਅਤੇ ਹਵਨ ਕੀਤਾ। ਆਲੀਆ ਭੱਟ ਦਾ ਪਹਿਲਾਂ ਹੀ ਜੁਹੂ ਵਿੱਚ ਇੱਕ ਅਪਾਰਟਮੈਂਟ ਹੈ। ਜਿਸ ਦੀ ਕੀਮਤ 13 ਕਰੋੜ ਰੁਪਏ ਹੈ। ਅਗਰ ਹੁਣ ਆਲੀਆ ਦੇ ਨਵੇਂ ਘਰ ਬਾਰੇ ਗੱਲ ਕਰੀਏ ਤਾਂ ਇਸ ਗੱਲ 'ਚ ਕੋਈ ਦੁਹਰਾਏ ਨਹੀਂ ਹੋਵੇਗਾ ਕੀ ਆਲੀਆ ਆਪਣੇ ਹੋਣ ਵਾਲੇ ਪਤੀ ਦੀ ਗੁਆਂਢਣ ਬਣ ਗਈ ਹੈ|
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ