ਬੌਲੀਵੁੱਡ ਕੋਰੀਓਗ੍ਰਾਫਰ ਰੇਮੋ ਡੀਸੂਜ਼ਾ ਨੂੰ ਹਾਰਟ ਅਟੈਕ ਤੋਂ ਬਾਅਦ ਮੁੰਬਈ ਦੇ
ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਤੇ ਹੁਣ ਰੇਮੋ ਹਾਲਤ ਕਾਫੀ ਬੇਹਤਰ
ਹੈ । ਪੂਰੀ ਇੰਡਸਟਰੀ ਰੈਮੋ ਦੀ ਸਿਹਤਯਾਬੀ ਲਈ pray ਕਰ ਰਹੀ ਹੈ | ਇਸ ਦੌਰਾਨ
ਬੌਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਵੀ ਰੇਮੋ ਲਈ ਇਕ ਟਵੀਟ ਕੀਤਾ ਹੈ | ਅਮਿਤਾਭ
ਬੱਚਨ ਨੇ ਕਿਸੇ ਟਵਿੱਟਰ ਯੂਜਰ ਦੁਆਰਾ ਸ਼ੇਅਰ ਕੀਤੀ ਵੀਡੀਓ ਨੂੰ ਰੀਟਵੀਟ ਕੀਤਾ। ਇਹ
ਵੀਡੀਓ ਇਕ ਰਿਐਲਿਟੀ ਸ਼ੋਅ ਦੀ ਸੀ ਜਿਸ 'ਚ ਰੇਮੋ ਵਲੋਂ ਪ੍ਰਫੋਰਮਰਸ ਦੀ ਤਾਰੀਫ ਕੀਤੀ
ਗਈ ਸੀ , ਇਸ ਨੂੰ ਰੀ ਟਵੀਟ ਕਰਦਿਆਂ ਬਿਗ ਬੀ ਨੇ ਲਿਖਿਆ,' get well remo ..ਤੇ
ਓਹਨਾ ਸਭ ਦਾ ਧਨਵਾਦ ਜੋ ਰੇਮੋ ਦੀ ਸਿਹਤਯਾਬੀ ਦੀ ਦੁਆ ਕਰ ਰਿਹਾ ਹੈ |
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ