This is a modal window.
#Ranjitbawa #Interview #Farmbills #Protest
ਸੂਬੇ ਭਰ ਦੇ ਵਿਚ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਕਲਾਕਰਾਂ ਵੱਧ ਚੜ੍ਹ ਕੇ ਅੱਗੇ ਆ ਰਹੇ ਨੇ . ਸੋਸ਼ਲ ਮੀਡੀਆ ਪੋਸਟਾਂ ਤੋਂ ਅੱਗੇ ਵੱਧ ਹੁਣ ਕਲਾਕਾਰ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਨੇ .ਹਜ਼ਾਰਾਂ ਦੀ ਗਿਣਤੀ ਵਿਚ ਲੋਕ ਵੀ ਇਨ੍ਹਾਂ ਦਾ ਸਮਰਥਨ ਕਰ ਰਹੇ ਨੇ .ਪੰਜਾਬੀ ਗਾਇਕ ਨਾਭਾ ਵਿਖੇ ਖੇਤੀ ਬਿੱਲ ਖ਼ਿਲਾਫ਼ ਇਕੱਠੇ ਹੋਏ . ਜਿਥੇ ਰਣਜੀਤ ਬਾਵਾ , ਕੁਲਵਿੰਦਰ ਬਿੱਲਾ , ਤਰਸੇਮ ਜੱਸੜ , ਹਿਮਾਂਸ਼ੀ ਖੁਰਾਣਾ ਤੇ ਹਰਭਜਨ ਮਾਨ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਹੋਇਆ ਬਿੱਲ ਰੱਦ ਕਰਨ ਦੀ ਮੰਗ ਕੀਤੀ . ਰਣਜੀਤ ਬਾਵਾ ਨੇ ABP ਸਾਂਝਾ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕੀ ,ਮੈਂ ਕਿਸਾਨ ਦਾ ਪੁੱਤ ਹਾਂ ਇਹ ਲੜਾਈ ਆਪ ਲੜਾਂਗਾ
Tariff on Agriculture Goods: ਭਾਰਤੀ ਕਿਸਾਨਾਂ ਨੂੰ ਲੱਗੇਗਾ ਝਟਕਾ! ਅਮਰੀਕਾ ਨੇ ਕਰ ਦਿੱਤਾ ਵੱਡਾ ਐਲਾਨ
ਟਰੰਪ ਦੇ ਟੈਰਿਫ ਦਾ ਖੌਫ, ਖੁੱਲਦੇ ਹੀ ਕ੍ਰੈਸ਼ ਹੋਈ ਸ਼ੇਅਰ ਮਾਰਕੀਟ, ਸੈਂਸੇਕਸ 500 ਅੰਕ ਡਿੱਗਿਆ, ਨਿਫਟੀ ਦਾ ਵੀ ਹਾਲ ਬੇਹਾਲ
Punjab News: ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ ਬਦਲੀ SIT, ਪੰਜਾਬ ਸਰਕਾਰ ਵੱਲੋਂ 5ਵੀਂ SIT ਦਾ ਗਠਨ
Punjab News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ, ਜਾਣੋ ਕੌਣ ਰਹਿ ਜਾਣਗੇ ਲਾਭ ਤੋਂ ਵਾਂਝੇ? ਕੀ ਟੁੱਟ ਜਾਣਗੀਆਂ ਉਮੀਦਾਂ...