ਨਵੀਆਂ ਫ਼ਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼ ਦਾ ਇੰਤਜ਼ਾਰ ਵੀ ਹੁਣ ਪੰਜਾਬੀ ਦਰਸ਼ਕਾਂ
ਨੂੰ ਰਹਿੰਦਾ ਹੈ ਤੇ ਇਸਨੂੰ ਮੱਦੇ ਨਜ਼ਰ ਰੱਖਦੇ ਹੋਏ ਬੰਟੀ ਬੈਂਸ ਲੈਕੇ ਆ ਰਹੇ ਨੇ ਇਕ
ਨਵੀਂ ਵੈੱਬ ਸੀਰੀਜ਼ 'ਬੂਟਾ ਤੇ ਬਬਲੀ' ਇਹ ਇਕ ਲਵ ਸਟੋਰੀ ਹੋਏਗੀ ਤੇ ਬੰਟੀ ਬੈਂਸ ਜੋ ਕਈ
ਸਾਲ ਤੋਂ ਇੰਡਸਟ੍ਰੀ 'ਚ ਨਵੇਂ ਗਾਇਕ ਲਾਂਚ ਕਰਦੇ ਆ ਰਹੇ ਨੇ ਹੁਣ ਅਦਾਕਾਰੀ ਦੀ ਦੁਨੀਆਂ
'ਚ ਕਦਮ ਰੱਖਣਗੇ . ਇਸ ਵੈੱਬ ਸੀਰੀਜ਼ ਹੋਰ ਕਈ ਨਵੇਂ ਚੇਹਰੇ ਦਿਖਣਗੇ| ਬੰਟੀ ਦੇ ਨਾਲ ਇਸ
ਸੀਰੀਜ਼ 'ਚ ਅਦਾਕਾਰਾ ਹਰਸ਼ਜੋਤ ਸਾਥ ਦੇਵੇਗੀ ਤੇ ਹੈਪੀ ਔਲਖ ਇਸ ਨੂੰ ਡਾਇਰੈਕਟ ਕਰਨਗੇ.
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
Google 'ਤੇ ਭੁੱਲ ਕੇ ਵੀ ਨਾ ਸਰਚ ਕਰਿਓ ਆਹ ਚੀਜ਼ਾਂ, ਨਹੀਂ ਤਾਂ ਖਾਣੀ ਪਵੇਗੀ ਜੇਲ੍ਹ ਦੀ ਹਵਾ, ਹੁਣੇ ਕਰ ਲਓ ਨੋਟ