ਪੰਜਾਬੀ ਫ਼ਿਲਮਾਂ ਕਾਮੇਡੀ ਤੋਂ ਅੱਗੇ ਵਾਦ ਅਸਲੀ ਮੁਦਿਆਂ ਤੇ ਵੀ ਕੰਮ ਕਰਨ ਲਈ ਤਿਆਰ ਹੈ . ਤੇ ਇਸ ਵਾਰ ਐਲਾਨ ਹੋਇਆ ਹੋਇਆ ਹੈ ਇਕ ਐਸੀ ਫਿਲਮ ਦਾ ਜੋ ਵਿਧਵਾ ਕਲੋਨੀ ਦੇ ਦਰਦ ਨੂੰ ਬਯਾਂ ਕਰੇਗੀ. ਫਿਲਮ ਦਾ ਨਾਮ ਹੈ 'Widow Colony' ਜਿਸਨੂੰ ਹੰਬਲ ਮੋਸ਼ਲ ਪਿਚਰਜ਼ ਵਲੋਂ ਪ੍ਰਡਿਊਸ ਕੀਤਾ ਜਾਏਗਾ , ਗਿਪੀ ਗਰੇਵਾਲ ਨੇ ਇਸ ਫਿਲਮ ਦਾ ਪਸੋਟਾਰ ਵੀ ਸਾਂਝਾ ਕੀਤਾ ਇਸ ਫਿਲਮ ਨੂੰ ਲਿਖਕੇ ਤੇ ਨਿਰਦੇਸ਼ਕ ਸਮੀਪ ਕੰਗ ਹੋਣਗੇ ਜੋ ਕਿ ਕਾਮੇਡੀ ਫ਼ਿਲਮਾਂ ਲਈ ਜਾਣੇ ਜਾਂਦੇ ਨੇ ਪਰ ਇਸ ਬਾਰ ਇਸ ਮੁੱਦੇ ਤੇ ਫਿਲਮ ਬਣਾਉਣ ਦੀ ਤਿਆਰੀ ਚ ਨੇ . ਫਿਲਮ ਦੀ ਸ਼ੂਟਿੰਗ 2021 ਚ ਸ਼ੁਰੂ ਕੀਤੀ ਜਾਏਗੀ ਪਰ ਇਸ ਫਿਲਮ ਕੌਣ ਕਿਸ ਕਿਰਦਾਰ ਚ ਦਿਖੇਗਾ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ
ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
Alert! ਸਰਕਾਰ ਦੀ ਵਾਰਨਿੰਗ, ਇਨ੍ਹਾਂ ਨੰਬਰਾਂ ਤੋਂ ਆਵੇ ਕਾਲ ਤਾਂ ਭੁੱਲ ਕੇ ਵੀ ਨਾ ਕਰੋ ਗਲਤੀ, ਵੱਡੇ ਸਕੈਮ ਦਾ ਖਤਰਾ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ