ਪੰਜਾਬੀ ਗਾਇਕ ਜੱਸ ਬਾਜਵਾ ਦਾ ਹੋਇਆ ਵਿਆਹ.ਵਿਆਹ ਦੀ ਗੱਡੀ ਤੇ ਲਾਇਆ ਕਿਸਾਨ ਅੰਦੋਲਨ ਦਾ ਝੰਡਾ.ਲਗਾਤਾਰ ਕਿਸਾਨਾਂ ਨਾਲ ਖੜੇ ਨੇ ਜੱਸ ਬਾਜਵਾ.ਸਮੂਹਿਕ ਵਿਆਹ ਦੌਰਾਨ ਕਰਾਇਆ ਵਿਆਹ