ਟੀ.ਵੀ ਅਦਾਕਾਰਾ ਡੋਨਲ ਬਿਸ਼ਟ ਨਾਲ ਖਾਸ ਗੱਲ ਬਾਤ,ਡੋਨਲ ਬਿਸ਼ਟ ਦੇ ਕਈ ਟੀ.ਵੀ ਸ਼ੋਅ
ਰਹੇ ਸੁਪਰਹਿੱਟ,'ਰੂਪ' ਅਤੇ 'ਇਕ ਦੀਵਾਨਾ ਥਾ' ਸ਼ੋਅ 'ਚ ਕੀਤਾ ਲੀਡ ਰੋਲ,ਕੋਰੋਨਾ
ਵਾਇਰਸ ਕਰਕੇ ਟੀ.ਵੀ ਤੋਂ ਲਿਆ ਬ੍ਰੇਕ,4 ਸਾਲ ਤੱਕ ਕੀਤਾ ਬੈਕ ਟੂ ਬੈਕ ਟੀ.ਵੀ ਲਈ ਕੰਮ
,Lockdown ਦੌਰਾਨ ਕੀਤਾ ਵੈੱਬ ਸੀਰੀਜ਼ ਵੱਲ ਰੁਖ,The Socho Project ਸੀਰੀਜ਼ ਤੇ
ਸ਼ੁਰੂ ਕੀਤਾ ਕੰਮ,ਇਕ Rockstar ਦੀ ਭੂਮਿਕਾ 'ਚ ਦਿਖੇਗੀ ਡੋਨਲ ਬਿਸ਼ਟ,ਪਹਿਲੀ
ਮਿਊਜ਼ਿਕਲ ਸੀਰੀਜ਼ ਹੋਵੇਗੀ The Socho Project
ਮੈਂਟਲ ਹੈਲਥ ਤੇ ਖੁੱਲ ਕੇ ਬੋਲੀ ਡੋਨਲ ਬਿਸ਼ਟ,Lockdown 'ਚ ਦਰਸ਼ਕਾਂ ਨੂੰ ਕੀਤਾ
ਮੈਂਟਲ ਹੈਲਥ ਲਈ ਜਾਗਰੂਕ
ਮਿਊਜ਼ਿਕ ਵੀਡਿਓਜ਼ 'ਚ ਕੰਮ ਕਰ ਰਹੀ ਡੋਨਲ ਬਿਸ਼ਟ,ਪੰਜਾਬੀ ਗੀਤਾਂ 'ਚ ਵੀ ਕੰਮ ਕਰਨ ਦੀ
ਇੱਛੁਕ ਹੈ ਡੋਨਲ ਬਿਸ਼ਟ
ਇਕ ਬ੍ਰੇਕ ਤੋਂ ਬਾਅਦ ਕਰ ਸਕਦੀ ਹੈ ਟੀ.ਵੀ 'ਚ ਵਾਪਸੀ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ