ਪੜਚੋਲ ਕਰੋ
ਚੰਡੀਗੜ੍ਹ ਦੇ ਗੌਰਵ ਨੇ ਕਿਹੜੇ ਤਰ੍ਹਾਂ-ਤਰ੍ਹਾਂ ਦਾ ਜੋੜ-ਤੋੜ ਕਰ ਬਣਾਈ ਵੱਖਰੀ ਬਾਈਕ
ਚੰਡੀਗੜ੍ਹ ਦੇ 16 ਸਾਲ ਦੇ ਗੌਰਵ ਨੇ ਕਬਾੜ ਤੋਂ ਕਬਾਲ ਕਰ ਬਣਾ ਦਿੱਤੀ ਬਾਈਕ, ਗੌਰਵ ਨੇ ਖੁਦ ਤਿਆਰ ਕੀਤੀ ਮੋਟਰਸਾਈਕਲ। ਜਿਸ ਦੀ 70 ਕਿਲੋਮੀਟਰ ਤੋਂ ਵੱਧ ਦੀ ਮਾਈਲੇਜ ਹੈ। ਸਕੂਟਰ, ਬਾਈਕ, ਸਾਈਕਲ ਅਤੇ ਕਾਰ ਦੇ ਪੁਰਜਿਆਂ ਨੂੰ ਇਕੱਠਾ ਕਰ ਮੋਟਰਸਾਈਕਲ ਬਣਾ ਕੇ ਕਮਾਲ ਕੀਤਾ। ਬਾਈਕ ਵਿੱਚ ਰੇਡੀਓ ਸੁਨਣ ਅਤੇ ਮੋਬਾਈਲ ਚਾਰਜ ਕਰਨ ਦਾ ਵੀ ਬੰਦੋਬਸਤ ਹੈ।
ਹੋਰ ਵੇਖੋ

















