ਪੜਚੋਲ ਕਰੋ
ਰਾਜ ਕੁਮਾਰ ਵੇਰਕਾ ਨੇ ਆਹ ਕੀ ਕਹਿ ਦਿੱਤਾ ਸੁਖਬੀਰ ਤੇ ਮਜੀਠੀਆ ਬਾਰੇ
ਵਿਧਾਨ ਸਭਾ ਬਜਟ ਸੈਸ਼ਨ ਦਾ ਤੀਜਾ ਦਿਨ
ਤੀਜੇ ਦਿਨ ਵੀ ਸਦਨ ਦੀ ਕਾਰਵਾਈ ਦੌਰਾਨ ਹੰਗਾਮਾ
ਵਿਰੋਧੀ ਧਿਰਾਂ ਨੇ ਘੇਰੀ ਕੈਪਟਨ ਸਰਕਾਰ
'ਆਪ' ਨੇ ਚੁੱਕਿਆ ਮਹਿੰਗੀ ਬਿਜਲੀ ਦਾ ਮੁੱਦਾ
ਬਿਜਲੀ ਮੁੱਦੇ 'ਤੇ 'ਆਪ' ਨੇ ਕੱਢਿਆ ਪੈਦਲ ਮਾਰਚ
ਸਰਕਾਰ 'ਤੇ ਲਾਏ ਵਾਅਦਾ ਖਿਲਾਫ਼ੀ ਦੇ ਇਲਜ਼ਾਮ
ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦੇ ਸਵਾਲ
ਚਾਰ ਸਾਲਾਂ 'ਚ ਅਕਾਲੀਆਂ ਦੇ ਐਗਰੀਮੈਂਟ ਰੱਦ ਨਹੀਂ ਹੋਏ
ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਨ ਦੀ ਕੀਤੀ ਮੰਗ
ਕੈਪਟਨ ਐਗਰੀਮੈਂਟ ਰੱਦ ਕਰਨ ਦਾ ਕੀਤਾ ਸੀ ਵਾਅਦਾ
ਹੋਰ ਵੇਖੋ






















