ਪੜਚੋਲ ਕਰੋ
ਪੁਲਿਸ ਤੇ ਬਦਮਾਸ਼ਾਂ 'ਚ ਮੁੱਠਭੇੜ 'ਚ 1 ਬਦਮਾਸ਼ ਦੀ ਮੌਤ
ਤਰਨਤਾਰਨ ’ਚ ਲੁਟੇਰਿਆਂ ਤੇ ਪੁਲਿਸ ਵਿਚਾਲੇ ਮੁਠਭੇੜ
ਮੁਠਭੇੜ ’ਚ ਇਕ ਲੁਟੇਰੇ ਦੀ ਹੋਈ ਮੌਤ
ਇਰ ਮੈਰਿਜ ਪੈਲੇਸ ’ਚ ਲੁਕੇ ਹੋਏ ਸਨ ਲੁਟੇਰੇ
ਮੁਠਭੇੜ ਦੌਰਾਨ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
ਚਾਰ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਲੁਟੇਰਿਆਂ ਕੋਲਾਂ ਹਥਿਆਰ,ਕੈਸ਼ ਤੇ ਨਸ਼ੀਲਾ ਪਦਾਰਥ ਬਰਾਮਦ
ਪੈਲੇਸ ’ਚ ਇਕ ਘੰਟੇ ਤੱਕ ਚੱਲਿਆ ਮੁਠਭੇੜ
ਹੋਰ ਵੇਖੋ






















