ਪੜਚੋਲ ਕਰੋ
Women Stroy | 2 ਸਾਲ ‘ਚ 13 ਲੱਖ ਤੋਂ ਵੱਧ ਮਹਿਲਾਵਾਂ ਗਾਇਬ
Women Stroy | 2 ਸਾਲ ‘ਚ 13 ਲੱਖ ਤੋਂ ਵੱਧ ਮਹਿਲਾਵਾਂ ਗਾਇਬ -MHA
ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ‘ਚ ਲਾਪਤਾ ਮਹਿਲਾਵਾਂ ਦੇ ਅੰਕੜੇ ਦੱਸੇ ਨੇ, ਜਿਸ ਦੇ ਮੁਤਾਬਿਕ , 2019 ਤੋਂ 2021 ਦੇ ਦਰਮਿਆਨ ਦੇਸ਼ ‘ਚ 13 ਲੱਖ 13 ਹਜ਼ਾਰ 78 ਮਹਿਲਾਵਾਂ ਲਾਪਤਾ ਹੋਈਆਂ ਨੇ, ਇੰਨਾਂ ‘ਚ 10 ਲੱਖ 61 ਹਜ਼ਾਰ 430 ਮਹਿਲਾਵਾਂ 18 ਸਾਲ ਤੋਂ ਵੱਧ ਦੀਆਂ ਨੇ, ਉਧਰ 2 ਲੱਖ 51 ਹਜ਼ਾਰ 430 ਨਬਾਲਿਗ ਹਨ |
#Women #india #crimeNews #abpsanjha #abplive #abpsanjhalive #crime
ਹੋਰ ਵੇਖੋ






















