ਪੜਚੋਲ ਕਰੋ
ਗੁਰਦਾਸਪੁਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ,2 ਦੀ ਮੋਤ
ਜ਼ਮੀਨੀ ਵਿਵਾਦ ਹੇਠ ਗੁਰਦਾਸਪੁਰ 'ਚ ਦੋਹਰਾ ਕਤਲ.ਪਹਿਲੀ ਧਿਰ ਰਿਟਾ. ਫੌਜੀ ਵਿਰਸਾ ਸਿੰਘ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ.ਦੂਜੀ ਧਿਰ ਦੇ ਅਮਰੀਕ ਸਿੰਘ ਤੇ ਹਰਭਜਨ ਸਿੰਘ ਦਾ ਕੀਤਾ ਕਤਲ.ਕੋਰਟ ਨੇ ਦੂਜੀ ਧਿਰ ਦੇ ਹੱਕ 'ਚ ਸੁਣਾਇਆ ਸੀ ਫੈਸਲਾ
ਹੋਰ ਵੇਖੋ






















