ਪੜਚੋਲ ਕਰੋ
AMRITSAR KIDNAP | ਗੈਂਗਸਟਰ ਦੇ ਭਰਾ ਨੂੰ ਅਗਵਾ ਕਰਨ ਦੀ ਵਾਰਦਾਤ CCTV 'ਚ ਕੈਦ
ਗੈਂਗਸਟਰ ਰਾਣਾ ਕੰਦੋਵਾਲੀਆ ਦਾ ਭਰਾ ਕਿਡਨੈਪ, ਪਿੱਛਾ ਕਰਨ 'ਤੇ ਕਿਡਨੈਪਰ ਕੰਦੋਵਾਲੀਆ ਦੇ ਭਰਾ ਨੂੰ ਛੱਡ ਕੇ ਫਰਾਰ, ਕੰਦੋਵਾਲੀਆ ਦਾ ਭਰਾ ਜਸਕੀਰਤ ਹੋਇਆ ਸੀ ਅਗਵਾ, ਜਸਕੀਰਤ ਦੇ ਭਰਾ ਸ਼ੇਰਾ ਨੇ ਕਿਡਨੈਪਰਾਂ ਦਾ ਕੀਤਾ ਸੀ ਪਿੱਛਾ, ਅਗਸਤ 2021 ਵਿੱਚ ਰਾਣਾ ਕੰਦੋਵਾਲੀਆ ਦਾ ਹੋਇਆ ਸੀ ਕਤਲ
ਹੋਰ ਵੇਖੋ






















