ਪੜਚੋਲ ਕਰੋ
ਗੰਨਮੈਨ ਨੂੰ ਗੋਲੀ ਮਾਰ ਕੇ ਲੁਟੇਰੇ 6 ਲੱਖ 20 ਹਜ਼ਾਰ ਲੈ ਕੇ ਫਰਾਰ
ਆਦਮਪੁਰ 'ਚ ਯੂਕੋ ਬੈਂਕ ਅੰਦਰ ਵਾਪਰੀ ਲੁੱਟ ਦੀ ਵਾਰਦਾਤ,ਲੁਟੇਰੇ 6 ਲੱਖ 20 ਹਜ਼ਾਰ ਰੁਪਏ ਲੈ ਕੇ ਹੋਏ ਫਰਾਰ,ਗੰਨਮੈਨ ਵੱਲੋਂ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਚਲਾਈ ਗੋਲੀ,2 ਗੋਲੀਆਂ ਲੱਗਣ ਨਾਲ ਗੰਨਮੈਨ ਸੁਰਿੰਦਰ ਦੀ ਮੌਕੇ 'ਤੇ ਮੌਤ,ਲੁਟੇਰੇ ਪੈਸਿਆਂ ਵਾਲਾ ਟਰੰਕ ਤੇ ਗੰਨਮੈਨ ਦੀ ਬੰਦੂਕ ਲੈ ਕੇ ਫਰਾਰ
ਹੋਰ ਵੇਖੋ






















