ਪੜਚੋਲ ਕਰੋ
ਚੋਰੀ ਕਰਨ ਵਾਲੀਆਂ ਹਸੀਨ ਨਾਰਾਂ ਤੋਂ ਸਾਵਧਾਨ, ਵੇਖੋ ਕਿਵੇਂ ਕਰ ਰਹੀਆਂ ਸਮਾਨ 'ਤੇ ਹੱਥ ਸਾਫ਼
Viral Video: ਚੋਰੀ ਦੀਆਂ ਘਟਨਾਵਾਂ ਦੀਆਂ ਵੀਡੀਓ ਤਾਂ ਤੁਸੀਂ ਆਮ ਹੀ ਵੇਖੀਆਂ ਹੋਣਗੀਆਂ, ਪਰ ਜਦੋਂ ਚੋਰੀ ਸੋਹਣੀਆਂ ਕੁੜੀਆਂ ਹੋਣ ਤਾਂ ਯਕੀਨ ਕਰਨਾ ਕੁਝ ਮੁਸ਼ਕਲ ਹੋ ਜਾਂਦਾ ਹੈ। ਪਰ ਹੁਣ ਜੋ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਸੱਚ ਬਿਆਨ ਕਰਨ ਲਈ ਕਾਫੀ ਹੈ। ਦੱਸ ਦਈਏ ਕਿ ਇਹ ਵੀਡੀਓ ਪੰਜਾਬ ਦੇ ਮੁਹਾਲੀ ਦੀ ਦੱਸੀ ਜਾ ਰਹੀ ਹੈ, ਜਿੱਥੇ ਦੋ ਔਰਤਾਂ ਇੱਕ ਦੁਕਾਨ 'ਤੇ ਸਮਾਨ ਲੈਣ ਦੇ ਬਹਾਨੇ ਦੁਕਾਨਦਾਰ ਨੂੰ ਉਲਝਾ ਕੇ ਸਮਾਨ 'ਤੇ ਹੱਥ ਸਾਫ਼ ਕਰ ਰਹੀਆਂ ਹਨ। ਦੋਵਾਂ ਦੀ ਇਹ ਸ਼ਰਮਨਾਕ ਹਰਕਤ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਹੋਰ ਵੇਖੋ

















