ਪੜਚੋਲ ਕਰੋ
Breaking | ਅੰਮ੍ਰਿਤਸਰ 'ਚ ਚੋਣਾਂ ਸਮੇਂ ਅਜ਼ਾਦ ਉਮੀਦਵਾਰ ਦਾ ਗੋਲੀਆਂ ਮਾਰ ਕੇ ਕਤਲ
ਅੰਮ੍ਰਿਤਸਰ ਨਗਰ ਨਿਗਮ ਦੀ ਜ਼ਿਮਨੀ ਚੋਣ ਦੇ ਵਿਵਾਦ ਕਾਰਨ ਹੋਈ ਝੜਪ.ਅਜ਼ਾਦ ਉਮੀਦਵਾਰ ਜਗਦੀਸ਼ ਦੀਸ਼ਾ ਦਾ ਗੋਲੀਆਂ ਮਾਰ ਕੇ ਕਤਲ.37 ਨੰਬਰ ਵਾਰਡ ਤੋਂ ਅਜ਼ਾਦ ਉਮੀਦਵਾਰੀ ਦੀ ਕੀਤਾ ਸੀ ਐਲਾਨ.ਦੋ ਸਕੇ ਭਰਾਵਾਂ 'ਤੇ ਕਤਲ ਦੇ ਇਲਜ਼ਾਮ, ਪੁਲਿਸ ਜਾਂਚ ਜਾਰੀ.ਕਤਲ ਕੀਤਾ ਗਿਆ ਜਗਦੀਸ਼ ਦੀਸ਼ਾ ਐੱਸਜੀਪੀਸੀ ਮੁਲਾਜ਼ਮ ਸੀ
ਹੋਰ ਵੇਖੋ






















