ਪੜਚੋਲ ਕਰੋ
Breaking :ਮੁਖਤਾਰ ਅੰਸਾਰੀ ਦੀ ਅੱਜ ਘਰ ਵਾਪਸੀ, ਸ਼ਾਮ ਤੱਕ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਰੋਪੜ ਪਹੁੰਚੇਗੀ
ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਹਵਾਲੇ ਕੀਤਾ ਜਾਵੇਗਾ
ਸ਼ਾਮ ਤੱਕ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਰੋਪੜ ਪਹੁੰਚੇਗੀ
26 ਮਾਰਚ ਨੂੰ ਸੁਪਰੀਮ ਕੋਰਟ ਨੇ ਸੁਣਾਇਆ ਸੀ ਫੈਸਲਾ
'2 ਹਫ਼ਤਿਆਂ 'ਚ ਅੰਸਾਰੀ ਨੂੰ ਯੂਪੀ ਪੁਲਿਸ ਹਵਾਲੇ ਕਰਨਾ'
ਸ਼ਾਮ ਤੱਕ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਰੋਪੜ ਪਹੁੰਚੇਗੀ
26 ਮਾਰਚ ਨੂੰ ਸੁਪਰੀਮ ਕੋਰਟ ਨੇ ਸੁਣਾਇਆ ਸੀ ਫੈਸਲਾ
'2 ਹਫ਼ਤਿਆਂ 'ਚ ਅੰਸਾਰੀ ਨੂੰ ਯੂਪੀ ਪੁਲਿਸ ਹਵਾਲੇ ਕਰਨਾ'
ਹੋਰ ਵੇਖੋ