ਪੜਚੋਲ ਕਰੋ
Breaking : ਤੇਜ ਰਫਤਾਰ ਨੇ ਪੂਰਾ ਪਰਿਵਾਰ ਕੀਤਾ ਖਤਮ
ਹੁਸ਼ਿਆਰਪੁਰ ਦੇ ਮਾਹਿਲਪੁਰ ਵਿਚ ਦਰਦਨਾਕ ਹਾਦਸਾ
ਹਾਦਸੇ ਵਿਚ ਪੂਰੇ ਪਰਿਵਾਰ ਦੀ ਹੋਈ ਮੌਤ
ਮਰਨ ਵਾਲਿਆਂ ਵਿਚ 3 ਬੱਚੇ ਵੀ ਨੇ ਸ਼ਾਮਿਲ
ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ
ਤੇਜ਼ ਰਫਤਾਰ ਕਾਰਨ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ
ਹੋਰ ਵੇਖੋ






















