ਪੜਚੋਲ ਕਰੋ
Breaking - ਡੇਰਾ ਬਾਬਾ ਨਾਨਕ 'ਚ ਚੱਲੀਆਂ ਗੋਲੀਆਂ, ਮੌਜਦਾ ਸਰਪੰਚ ਦੀ ਮੌਤ
ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ‘ਚ ਚੱਲੀਆਂ ਗੋਲੀਆਂ,ਤਕਰਾਰ ਬਾਅਦ ਕਾਂਗਰਸ ਦੇ ਦੋ ਗੁੱਟਾਂ ਦਰਮਿਆਨ ਹੋਈ ਝੜਪ,ਮੌਜੂਦਾ ਸਰਪੰਚ ਮਨਜੀਤ ਸਿੰਘ ਦੀ ਮੌਕਾ-ਏ-ਵਾਰਦਾਤ ‘ਤੇ ਹੋਈ ਮੌਤ,ਹਸਪਤਾਲ ਲੈ ਜਾਂਦੇ ਵੇਲੇ ਪੰਚਾਇਤ ਪ੍ਰਬੰਧਕ ਹਰਦਿਆਲ ਸਿੰਘ ਨੇ ਤੋੜਿਆ ਦਮ
ਹੋਰ ਵੇਖੋ






















