ਪੜਚੋਲ ਕਰੋ
Advertisement
Breaking- ਬਠਿੰਡਾ 'ਚ ਡੇਰਾ ਸਮਰਥਕ ਦਾ ਗੋਲੀਆਂ ਮਾਰ ਕਤਲ, CCTV 'ਚ ਕੈਦ ਵਾਰਦਾਤ
ਬਠਿੰਡਾ: ਡੇਰਾ ਸਮਰਥਕ ਮਨੋਹਰ ਲਾਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੋਟਰ ਸਾਇਕਲ ‘ਤੇ ਆਏ ਦੋ ਜਣਿਆਂ ਨੇ ਮਨੀ ਐਕਸਚੇਂਜ਼ ਦੀ ਦੁਕਾਨ ‘ਚ ਵੜ ਕੇ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ। ਖਾਸ ਗੱਲ ਇਹ ਹੈ ਕਿ ਮਨੋਹਰ ਦੇ ਬੇਟੇ ਜਤਿੰਦਰ ਅਰੋੜਾ ਉਰਫ ਜਿੰਮੀ ਅਰੋੜਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਚਾਰ ਮਾਮਲਿਆਂ ‘ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।
ਸ਼ੁਰੂਆਤੀ ਜਾਂਚ ਵਿਚ ਮਾਮਾਲ ਟਾਰਗੇਟ ਕਿਲਿੰਗ ਦਾ ਲੱਗਦਾ ਹੈ। ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ।
ਸ਼ੁਰੂਆਤੀ ਜਾਂਚ ਵਿਚ ਮਾਮਾਲ ਟਾਰਗੇਟ ਕਿਲਿੰਗ ਦਾ ਲੱਗਦਾ ਹੈ। ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ।
ਅਪਰਾਧ
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement