ਪੜਚੋਲ ਕਰੋ
Amritsar ਵਿੱਚ ਫਾਇਰਿੰਗ, ਇੱਕ ਦੀ ਮੌਤ, 1 ਜ਼ਖਮੀ
ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਚਲੀਆਂ ਗੋਲੀਆਂ
ਇੱਕ ਵਿਅਕਤੀ ਦੀ ਮੌਤ, ਇਕ ਜ਼ਖਮੀ
ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਫਾਇਰਿੰਗ
ਗੋਲੀ ਚਲਾਉਣ ਦਾ ਦੋਸ਼ ਸਥਾਨਕ ਕੌਂਸਲਰ ਦੇ ਪੁੱਤਰ ਉਤੇ ਲੱਗਾ
ਕੌਂਸਲਰ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ,ਗੋਲੀ ਚਲਾਉਣ ਵਾਲੇ ਸ਼ਖਸ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ।
ਹੋਰ ਵੇਖੋ






















