ਪੜਚੋਲ ਕਰੋ
Firing in Kurukshetra | ਪੌਸ਼ ਇਲਾਕੇ 'ਚ ਚੱਲੀ ਗੋਲੀ, ਲੁਟੇਰਿਆਂ ਨੇ ਮਹਿਲਾ ਨੂੰ ਬਣਾਇਆ ਨਿਸ਼ਾਨਾ
Firing in Kurukshetra | ਪੌਸ਼ ਇਲਾਕੇ 'ਚ ਚੱਲੀ ਗੋਲੀ, ਲੁਟੇਰਿਆਂ ਨੇ ਮਹਿਲਾ ਨੂੰ ਬਣਾਇਆ ਨਿਸ਼ਾਨਾ
#Firing #Kurukshetra #Woman #Congress #Bjp #abpsanjha #abplive
ਐਤਵਾਰ ਦੀ ਰਾਤ ਸੀ, ਵਕਤ 9 ਵੱਜ ਕੇ 21 ਮਿਨਟ, ਇਹ ਹਰਿਆਣਾ ਦੇ ਕੁਰਕੂਸ਼ੇਤਰ ਦਾ ਪੌਸ਼ ਇਲਾਕਾ ਹੈ, ਜਿੱਥੇ ਲੁੱਟ ਦੇ ਇਰਾਦੇ ਨਾਲ ਲੁਟੇਰੇ ਆਏ ਅਤੇ ਗੋਲੀ ਚਲਾ ਦਿੱਤੀ,ਇੱਕ ਮਹਿਲਾ ਨੂੰ ਸੱਟ ਵੀ ਵੱਜੀ ਹੈ, ਇਸੇ ਕਾਲੌਨੀ ਵਿੱਚ ਹਰਿਆਣਾ ਦੇ ਸਾਬਕਾ ਕਾਂਗਰਸੀ ਮੰਤਰੀ ਅਸ਼ੋਕ ਅਰੋੜਾ ਰਹਿੰਦੇ ਹਨ |
ਹੋਰ ਵੇਖੋ