ਪੜਚੋਲ ਕਰੋ

IGI Airport| 24 ਸਾਲ ਦਾ, 67 ਸਾਲ ਦਾ ਬਜ਼ੁਰਗ ਬਣ ਕੇ ਜਾ ਰਿਹਾ ਸੀ ਕੈਨੇਡਾ, ਆਇਆ ਕਾਬੂ

IGI Airport| 24 ਸਾਲ ਦਾ, 67 ਸਾਲ ਦਾ ਬਜ਼ੁਰਗ ਬਣ ਕੇ ਜਾ ਰਿਹਾ ਸੀ ਕੈਨੇਡਾ, ਆਇਆ ਕਾਬੂ

#IGIAirport #IndiraGandhiInternationalAirport #GuruSewakSingh #RashvindarSinghSahota #CISF #Canada

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ CISF ਨੇ 67 ਸਾਲ ਦੇ ਭੇਸ ਵਿੱਚ ਇੱਕ 24 ਸਾਲ ਦੇ ਵਿਅਕਤੀ ਨੂੰ ਕਾਬੂ ਕੀਤੈ, ਇਹ ਉਸ ਸਮੇਂ ਹੋਇਆ ਜਦੋਂ ਉਹ ਕੈਨੇਡਾ ਜਾਣ ਵਾਲੀ ਏਅਰ ਕੈਨੇਡਾ ਦੀ ਉਡਾਨ ਵਿੱਚ ਚੜਨ ਦਾ ਯਤਨ ਕਰ ਰਿਹਾ ਸੀ, ਸ਼ੱਕ ਪੈਣ ਤੇ ਸੁਰੱਖਿਆ ਅਧਿਕਾਰੀਆਂ ਨੇ ਰੋਕਿਆ ਤਾਂ ਇਸ ਨੇ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਮ ਤੋਂ ਇੱਕ ਪਾਸਪੋਰਟ ਵਿਖਾਇਆ, ਇਸ ਪਾਸਪੋਰਟ ਰਾਹੀਂ ਆਪਣੀ ਉਮਰ 67 ਸਾਲ ਹੋਣ ਦਾ ਦਾਅਵਾ ਕੀਤਾ, ਹਲਾਂਕਿ ਮੁਲਜ਼ਮ ਦੀ ਆਵਾਜ਼ ਅਤੇ ਸਰੀਰਕ ਰੂਪ ਉਸ ਦੇ ਦਾਅਵਿਆਂ ਦਾ ਸਾਥ ਨਹੀਂ ਦੇ ਰਿਹਾ ਸੀ, ਪੁੱਛਗਿੱਛ ਦੌਰਾਨ ਆਖਿਰ ਭੇਦ ਖੁੱਲ੍ਹ ਗਿਆ, ਇਸ ਸ਼ਖਸ ਦੀ ਪਛਾਣ 24 ਸਾਲ ਦੇ ਗੁਰੂ ਸੇਵਕ ਸਿੰਘ ਵਜੋਂ ਹੋਈ, ਇਸ ਨੇ ਆਪਣੇ ਵਾਲ ਅਤੇ ਦਾੜੀ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ ਅਤੇ ਬਜ਼ੁਰਗ ਵਿਖਣ ਲਈ ਚਸ਼ਮਾ ਵੀ ਲਾਇਆ ਸੀ, ਘਟਨਾ 18 ਜੂਨ ਸ਼ਾਮ ਕਰੀਬ ਪੰਜ ਵਜੇ ਦੀ ਐ,  CISF ਨੇ ਮੁਲਜ਼ਮ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤੈ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਟਾਪ ਹੈਡਲਾਈਨ

DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Punjab Cabinet Meeting: ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
Punjab News: ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
Embed widget