Terrorist Attack| ਜੰਮੂ ਕਸ਼ਮੀਰ 'ਚ 2 ਵੱਡੇ ਅੱਤਵਾਦੀ ਹਮਲੇ
Terrorist Attack| ਜੰਮੂ ਕਸ਼ਮੀਰ 'ਚ 2 ਵੱਡੇ ਅੱਤਵਾਦੀ ਹਮਲੇ
#terrorattack #TerroristAttack #JammuandKashmir
ਜੰਮੂ ਕਸ਼ਮੀਰ ਦੇ ਰਿਆਸੀ ਚ ਸ਼ਰਧਾਲੂਆਂ ਦੀ ਬੱਸ ਤੇ ਹਮਲੇ ਦੇ ਤਿੰਨ ਦਿਨ ਅੰਦਰ ਦੋ ਹੋਰ ਅੱਤਵਾਦੀ ਹਮਲੇ ਹੋਏ ਨੇ, 11 ਜੂਨ ਨੂੰ ਪਹਿਲਾ ਹਮਲਾ ਕਠੂਆ ਜ਼ਿਲ੍ਹੇ ਚ ਹੀਰਾਨਗਰ ਸਥਿਤ ਸੈਦਾ ਸੁਖਲ ਪਿੰਡ ਵਿੱਚ ਹੋਇਆ, ਏਥੇ ਅੱਤਵਾਦੀਆਂ ਦੀ ਫਾਇਰਿੰਗ ਚ ਇੱਕ ਪਿੰਡ ਵਾਸੀ ਜ਼ਖ਼ਮੀ ਹੋਇਐ, ਪੁਲਿਸ ਨੇ ਹਮਲਾ ਕਰਨ ਵਾਲੇ ਦੋ ਵਿੱਚੋਂ ਇੱਕ ਅੱਤਵਾਦੀ ਨੂੰ ਮਾਰ ਦਿੱਤਾ, ਦੂਜਾ ਹਮਲਾ ਮੰਗਲਵਾਰ ਦੇਰ ਰਾਤ ਡੋਡਾ ਦੇ ਛਤਰਗਲਾ ਚ ਫੋਰ ਰਾਸ਼ਟਰੀ ਰਾਇਫਲਸ ਅਤੇ ਪੁਲਿਸ ਦੀ ਜੁਆਇੰਟ ਚੈੱਕਪੋਸਟ ਤੇ ਹੋਇਐ, ਏਤੇ ਅੱਤਵਾਦੀਆਂ ਦੀ ਫਾਇਰਿੰਗ ਚ ਤਿੰਨ ਜਵਾਨ ਜ਼ਖ਼ਮੀ ਹੋ ਗਏ, ਪਹਿਲੇ ਹਮਲੇ ਵਿੱਚ ਕਠੂਆ ਦੇ ਘਰਾਂ ਚ ਜਾ ਕੇ ਅੱਤਵਾਦੀਆਂ ਨੇ ਪਾਣੀ ਮੰਗਿਆ, ਫਿਰ ਗੋਲੀਆਂ ਚਲਾਈਆਂ,
























