ਪੜਚੋਲ ਕਰੋ
Jwala devi ਧਾਮ 'ਤੇ ਹੋਈ ਬੇਅਦਬੀ ਦਾ ਅਸਲ ਸੱਚ ਆਇਆ ਸਾਹਮਣੇ
ਜਵਾਲਾ ਦੇਵੀ ਧਾਮ 'ਤੇ ਹੋਈ ਬੇਅਦਬੀ ਦਾ ਅਸਲ ਸੱਚ ਆਇਆ ਸਾਹਮਣੇ
ਜਵਾਲਾ ਦੇਵੀ ਧਾਮ 'ਤੇ ਬੇਅਦਬੀ
ਦੇਵੀ ਦੇ ਬਿਸਤਰ 'ਤੇ ਸੌਂ ਗਿਆ ਸ਼ਰਧਾਲੂ
ਬੇਅਦਬੀ ਕਰਨ ਵਾਲਾ ਸ਼ਖਸ ਦਿਮਾਗੀ ਤੌਰ 'ਤੇ ਬਿਮਾਰ
ਵਿਸ਼ਵ ਪ੍ਰਸਿੱਧ ਮਾਂ ਜਵਾਲਾ ਦੇਵੀ ਧਾਮ 'ਤੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ |
ਜਿਥੇ ਇਕ ਸ਼ਰਧਾਲੂ ਦੇਵੀ ਮਾਂ ਦੇ ਬਿਸਤਰ 'ਤੇ ਸੌਂ ਗਿਆ
ਇਸ ਘਟਨਾ ਮੌਕੇ ਮੌਜੂਦ ਦੂਜੇ ਸ਼ਰਧਾਲੂ ਵਲੋਂ ਉਕਤ ਆਦਮੀ ਦੀ ਇਸ ਹਰਕਤ ਦੀ ਵੀਡੀਓ ਬਣਾ ਲਈ ਗਈ
ਤੇ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀ ਗਈ |
ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਦ ਪੜਤਾਲ ਕੀਤੀ ਗਈ ਤਾਂ ਪਤਾ ਲਗਾ ਕਿ ਮਾਮਲਾ ਮਈ ਮਹੀਨੇ ਦਾ ਹੈ ਅਤੇ ਬੇਅਦਬੀ ਕਰਨ ਵਾਲਾ ਸ਼ਖਸ ਦਿਮਾਗੀ ਤੌਰ 'ਤੇ ਬਿਮਾਰ ਹੈ |ਇਸ ਸਬੰਧੀ ਜ਼ਿਲ੍ਹਾ ਕੁਲੈਕਟਰ ਕਾਂਗੜਾ ਵਲੋਂ ਜਾਣਕਾਰੀ ਦਿੱਤੀ ਗਈ ਹੈ |
ਹੋਰ ਵੇਖੋ






















