ਪੜਚੋਲ ਕਰੋ

Pakistani intruder| ਸਰਹੱਦ 'ਤੇ ਫਾਇਰਿੰਗ, ਘੁਸਪੈਠੀਆ ਕੀਤਾ ਢੇਰ

Pakistani intruder| ਸਰਹੱਦ 'ਤੇ ਫਾਇਰਿੰਗ, ਘੁਸਪੈਠੀਆ ਕੀਤਾ ਢੇਰ

#Pakistaniintruder #bsf #IndianArmy #indiangovernment #India #Pakistan #BhagwantMann #cmmann #ABPSanjha #ABPLIVE 

ਭਾਰਤ-ਪਾਕਿਸਤਾਨ ਸਰਹੱਦ ਤੇ ਇੱਕ ਪਾਕਿਸਤਾਨੀ ਘੁਸਪੈਠੀਆ ਢੇਰ ਕੀਤਾ ਗਿਐ, ਫਾਜ਼ਿਲਕਾ ਵਿੱਚ ਸਰਹੱਦੀ ਇਲਾਕੇ ਚ BOP ਸਾਦਗੀ ਦੇ ਨਜ਼ਦੀਕ  ਪਾਕਿਸਤਾਨ ਦੀ ਤਰਫ ਤੋਂ ਇੱਕ ਵਿਅਕਤੀ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਬੀਐੱਸਐੱਫ ਜਵਾਨਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਅਤੇ ਰੁਕਣ ਲਈ ਕਿਹਾ, ਪਰ ਜਦੋਂ ਉਹ ਨਹੀਂ ਮੰਨਿਆ ਤਾਂ ਬੀਐੱਸਐੱਫ ਨੇ ਫਾਇ.ਰਿੰਗ ਕਰ ਦਿੱਤੀ ਨਤੀਜਾ ਘੁਸਪੈਠੀਆ ਥਾਂ ਤੇ ਹੀ ਢੇਰ ਹੋ ਗਿਆ, ਫਾਇਰਿੰਗ ਦੌਰਾਨ ਪਾਕਿਸਤਾਨੀ ਘੁਸਪੈਠੀਏ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ, ਇਹ ਕਾਰਵਾਈ ਬੀਐੱਸਐੱਫ ਦੀ 55ਵੀਂ ਬਟਾਲੀਅਨ ਦੁਆਰਾ ਕੀਤੀ ਗਈ ਐ, ਮ੍ਰਿਤਕ ਵਿਅਕਤੀ ਕੋਲੋਂ ਕੁਝ ਸਿਗਰਟਾਂ ਹੀ  ਮਿਲੀਆਂ ਨੇ, ਇਸ ਘਟਨਾ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਐ, ਮ੍ਰਿਤਕ ਵਿਅਕਤੀ ਕੌਣ ਐ ਅਤੇ ਉਹ ਕਿਸ ਮਕਸਦ ਨਾਲ ਭਾਰਤ ਅੰਦਰ ਐਂਟਰ ਹੋ ਰਿਹਾ ਸੀ ਫਿਲਹਾਲ ਇਸ ਦੀ ਜਾਂਚ ਹੋ ਰਹੀ ਐ, ਕਿਉਂਕਿ ਬੀਐੱਸਐੱਫ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਉਹ ਰੁਕਿਆ ਨਹੀਂ, ਅਖੀਰ ਵਿੱਚ ਜਵਾਨਾਂ ਨੂੰ ਫਾਇਰਿੰਗ ਕਰਨੀ ਪਈ, ਨਤੀਜਾ ਘੁਸਪੈਠੀਆ ਮਾਰਿਆ ਗਿਆ, 

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਬਾਰਡਰ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਸਰਕਾਰ ਦਾ ਵੱਡਾ ਫੈਸਲਾ
5 ਤਖ਼ਤਾਂ ਦੇ ਦਰਸ਼ਨ ਲਈ Special Train! ਸਿੱਖ ਸੰਗਤ ਲਈ ਵੱਡੀ ਸਹੂਲਤ
ਬੇਅਦਬੀ ਕਾਨੂੰਨ ‘ਤੇ CM Bhagwant Mann ਦਾ ਵੱਡਾ ਐਲਾਨ!
ਆਸ਼ਾ ਭੋਸਲੇ ਦਾ ਹੋਇਆ ਦੇਹਾਂਤ , ਵੇਖੋ ਹਸਪਤਾਲ ਦੇ ਬਾਹਰ ਦਾ ਹਾਲ
Music Legend ਦਾ ਅੰਤ! ਆਸ਼ਾ ਭੋਸਲੇ ਦਾ ਦੇਹਾਂਤ

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਪੈ ਗਿਆ ਚੀਕ-ਚਿਹਾੜਾ...
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Asha Bhosle Property :  250 ਕਰੋੜ ਰੁਪਏ ਦੀ ਮਾਲਕਿਨ ਸੀ ਆਸ਼ਾ ਭੋਂਸਲੇ , ਜਾਣੋ ਉਸਦੀ ਜਾਇਦਾਦ ਦਾ ਵਾਰਸ ਕੌਣ ?
Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?
Nitish Cabinet Meeting : 14 ਅਪ੍ਰੈਲ ਨੂੰ ਹੋਵੇਗੀ ਨਿਤੀਸ਼ ਕੈਬਨਿਟ ਦੀ ਆਖ਼ਰੀ ਮੀਟਿੰਗ, ਨਵੀਂ ਸਰਕਾਰ ਦੀ ਤਰੀਕ ਵੀ ਤੈਅ, ਮੁੱਖ ਮੰਤਰੀ ਕੌਣ ਹੋਵੇਗਾ?
Minister Helicopter: ਵੱਡੀ ਖਬਰ, ਕਾਰ ਪਾਰਕਿੰਗ 'ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ; ਵੱਡਾ ਹਾਦਸਾ ਹੋਣ...  
ਵੱਡੀ ਖਬਰ, ਕਾਰ ਪਾਰਕਿੰਗ 'ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ; ਵੱਡਾ ਹਾਦਸਾ ਹੋਣ...  

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Chandigarh News: ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
ਵੱਡੀ ਖਬਰ, ਭਾਜਪਾ ਦਫ਼ਤਰ ਧਮਾਕੇ ਦੇ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ: ਜਾਣੋ ਪੁਲਿਸ ਨੇ ਕਿੱਥੋਂ ਕੀਤੇ ਕਾਬੂ? ਪਾਕਿਸਤਾਨ ਤੋਂ ਮੰਗਵਾਏ ਹਥਿਆਰ: ਫਿਰ...
Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  
Phillaur 'ਚ ਨੈਸ਼ਨਲ ਹਾਈਵੇਅ 'ਤੇ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ , ਟਿੱਪਰ ਦੀ ਕਰ ਰਿਹਾ ਸੀ ਮੁਰੰਮਤ  
Bathinda News : ਸੜਕ ਕਿਨਾਰੇ ਨੌਜਵਾਨ ਦੀ ਮਿਲੀ ਲਾਸ਼ , ਬਾਂਹ 'ਚ ਲੱਗੀ ਸੀ ਸਰਿੰਜ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ
Bathinda News : ਸੜਕ ਕਿਨਾਰੇ ਨੌਜਵਾਨ ਦੀ ਮਿਲੀ ਲਾਸ਼ , ਬਾਂਹ 'ਚ ਲੱਗੀ ਸੀ ਸਰਿੰਜ, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ
Palampur Accident : 500 ਫੁੱਟ ਡੂੰਘੀ ਖੱਡ ’ਚ ਡਿੱਗੀ ਗੱਡੀ, ਇੱਕ ਹੀ ਪਿੰਡ ਦੇ 2 ਨੌਜਵਾਨਾਂ ਦੀ ਮੌਤ, ਤੀਜੇ ਦੀ ਹਾਲਤ ਗੰਭੀਰ
Palampur Accident : 500 ਫੁੱਟ ਡੂੰਘੀ ਖੱਡ ’ਚ ਡਿੱਗੀ ਗੱਡੀ, ਇੱਕ ਹੀ ਪਿੰਡ ਦੇ 2 ਨੌਜਵਾਨਾਂ ਦੀ ਮੌਤ, ਤੀਜੇ ਦੀ ਹਾਲਤ ਗੰਭੀਰ
Embed widget