ਪੜਚੋਲ ਕਰੋ
ਅੰਤਰ-ਰਾਸ਼ਟਰੀ ਸਰਹੱਦ 'ਤੇ ਸਰਗਰਮ ਗੈਂਗ ਦੇ 3 ਮੈਂਬਰ ਕਾਬੂ
ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ 3 ਮੈਂਬਰ ਕਾਬੂ.ਅੰਤਰ-ਰਾਸ਼ਟਰੀ ਸਰਹੱਦ 'ਤੇ ਸਰਗਰਮ ਸੀ ਗੈਂਗ.BSF ਵੱਲੋਂ ਫੜੀ ਗਈ 22 ਕਿੱਲੋ ਹੈਰੋਇਨ ਦੀ ਸਮਗਲਿੰਗ 'ਚ ਸ਼ਾਮਲ.ਪੁਲਿਸ ਨੇ ਹੱਥਿਆਰ,ਨਕਦੀ ਅਤੇ ਇੱਕ ਗੱਡੀ ਕੀਤੀ ਬਰਾਮਦ.ਗੁਰਦਾਸਪੁਰ ਜ਼ਿਲ੍ਹੇ 'ਚ ਗੈਂਗ ਸੀ ਸਰਗਰਮ
ਗੁਰਦਾਸਪੁਰ ਦੇ ਕੌਰਪਰੇਟਿਵ ਬੈਂਕ 'ਚ ਲੁੱਟ ਨੂੰ ਦਿੱਤਾ ਸੀ ਅੰਜਾਮ.ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
ਗੁਰਦਾਸਪੁਰ ਦੇ ਕੌਰਪਰੇਟਿਵ ਬੈਂਕ 'ਚ ਲੁੱਟ ਨੂੰ ਦਿੱਤਾ ਸੀ ਅੰਜਾਮ.ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ
ਹੋਰ ਵੇਖੋ