(Source: ECI/ABP News)
Pro Khalistan Slogan | ਨਹੀਂ ਟੱਲ ਰਿਹਾ Gurpatwant Pannu,ਹੁਣ Delhi 'ਚ ਕੀਤਾ ਕਾਰਾ
Pro Khalistan Slogan | ਨਹੀਂ ਟੱਲ ਰਿਹਾ Gurpatwant Pannu,ਹੁਣ Delhi 'ਚ ਕੀਤਾ ਕਾਰਾ
#Delhi #sfj #gurpatwantpannu #khalistan #slogan #abplive
ਦਿੱਲੀ 'ਚ ਲਿਖੇ ਖਾਲਿਸਤਾਨੀ ਨਾਅਰੇ
ਦਿੱਲੀ ਪੁਲਿਸ ਨੇ ਮਾਮਲਾ ਕੀਤਾ ਦਰਜ
ਪਾਬੰਦੀਸ਼ੁਦਾ ਸੰਗਠਨ ‘ਸਿੱਖ ਫਾਰ ਜਸਟਿਸ’ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ
ਦਿੱਲੀ ਦੇ ISBT ਇਲਾਕੇ 'ਚ ਫਲਾਈਓਵਰ ਦੀਆਂ ਕੰਧਾਂ 'ਤੇ ਤੇ ਕੁਝ ਹੋਰ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਮਿਲੇ ਹਨ।
ਤੇ ਇਸ ਹਰਕਤ ਦੇ ਪਿੱਛੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਦੱਸਿਆ ਜਾ ਰਿਹਾ ਹੈ |
ਫਿਲਹਾਲ ਦਿੱਲੀ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਮਾਮਲਾ ਭਖਣ ਮਗਰੋਂ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਹੋ ਗਿਆ ਹੈ।
ਉਹ ਲਗਾਤਾਰ ਪੰਜਾਬ ਵਿੱਚ ਖਾਲਿਸਤਾਨੀ ਨਾਅਰੇ ਲਿਖਵਾਉਣ ਦੀਆਂ ਕਾਰਵਾਈਆਂ ਕਰ ਰਿਹਾ ਹੈ। ਹੁਣ ਉਸ ਨੇ ਦਿੱਲੀ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਪੰਨੂ ਨੇ ਅਜਿਹੀ ਹਰਕਤ ਕੀਤੀ ਹੈ। ਇਸ ਤੋਂ ਪਹਿਲਾਂ ਪੰਨੂ ਨੇ 15 ਅਗਸਤ ਨੂੰ ਤੇ ਜੀ-20 ਤੋਂ ਪਹਿਲਾਂ ਦਿੱਲੀ ਚ ਭਾਰਤ ਵਿਰੋਧੀ ਨਾਅਰੇ ਲਿਖਵਾਏ ਸਨ।
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![ਪੁਲਿਸ ਮੁਲਾਜ਼ਮ ਦੇ ਚਾਚੇ ਦੇ ਘਰ ਧਮਾਕਾ, ਅੱਤਵਾਦੀਆਂ ਨੇ ਲਈ ਜਿੰਮੇਵਾਰੀ|](https://feeds.abplive.com/onecms/images/uploaded-images/2025/02/18/8df39bae163927a2f5802d9b7325fe0e17398746351581149_original.jpg?impolicy=abp_cdn&imwidth=470)
![Lady SHO ਤੇ 2 ਗੰਨਮੈਨ ਖਿਲਾਫ਼ ਕੇਸ ਦਰਜ, 5 ਲੱਖ ਦੀ ਰਿਸ਼ਵਤ ਦਾ ਮਾਮਲਾ|Faridkot|abp sanjha|Dr.Pragya Jain,IPS|](https://feeds.abplive.com/onecms/images/uploaded-images/2025/02/17/a921fdb088044025ec2a71953e50eb8a17397936434891149_original.jpg?impolicy=abp_cdn&imwidth=100)
![Punjab Police in Action | ਪੁਲਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ 'ਤੇ ਸ਼ਿਕੰਜਾ |abp sanjha|](https://feeds.abplive.com/onecms/images/uploaded-images/2025/02/10/6f2b140e6aec4021a7f9b83889256f9817391922258291149_original.jpg?impolicy=abp_cdn&imwidth=100)
![ਘਰ 'ਚ ਵੜ ਕੇ ਕੀਤਾ ਹਮ*ਲਾ, ਦੇਖੋ ਪੁਲਸ ਦੀ ਤੇਜੀ ਮੌਕੇ ਤੋਂ ਹਮਲਾਵਰ ਗ੍ਰਿਫਤਾਰ|abp sanjha|](https://feeds.abplive.com/onecms/images/uploaded-images/2025/02/06/a85b2dec197b7a3e56eaddb769eac50217388189172091149_original.jpg?impolicy=abp_cdn&imwidth=100)
![AJAYPAL MIDDUKHERA INTERVIEW | Vicky Middukhera ਦਾ ਇਨਸਾਫ਼ ਹਜੇ ਵੀ ਬਾਕੀ, ਅਸਲ ਕਾਤਲ ਖੁੱਲ੍ਹੇ ਘੁੰਮ ਰਹੇ।](https://feeds.abplive.com/onecms/images/uploaded-images/2025/02/05/c7f82d129cd24f851c23f86f2c3b99cc17387297739171149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)