ਪੜਚੋਲ ਕਰੋ
ਪਾਰਕਿੰਗ ਨੂੰ ਲੈ ਕੇ ਹੋਇਆ ਝਗੜਾ, ਸਾਇੰਟਿਸਟ ਦੀ ਹੋਈ ਮੌਤ
ਮੋਹਾਲੀ ਵਿਚ ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ ,,,, ਇਸ ਵਿਚ ਇਕ ਸਾਈੰਟਿਸਟ ਦੀ ਮੌਤ ਹੋ ਗਈ ਹੈ ...
ਇੰਡਿਅਨ ਇੰਸਟਿਚਿਉਟ ਆਪ ਸਾਈਂਸ ਐਜੁਕੇਸ਼ਨ ਏੰਡ ਰਿਸਰਚ ਮੋਹਾਲੀ ਵਿਚ ਰਿਸਰਚ ਕਰ ਰਹੇ ਵਿਗਿਆਨੀ ਦੀ ਕੁਟਮਾਰ ਕਰਕੇ ਉਸਦਾ ਕਤਲ ਕਰ ਦਿਤਾ ਗਿਆ ਐ
ਇਹ ਘਟਨਾ ਮੋਹਾਲੀ ਦੇ ਸੈਕਟਰ 67 ਵਿਚ ਬੀਤੀ ਰਾਤ ਪਾਰਕਿੰਗ ਵਿਵਾਦ ਦੋਰਾਨ ਵਾਪਰੀ ਹੈ
40 ਸਾਲ ਦੇ ਅਭਿਸ਼ੇਕ ਸਵਰਨਕਾਰ ਘਰ ਦੇ ਬਾਹਰ ਆਪਣੀ ਮੋਟਰਸਾਈਕਲ ਪਾਰਕ ਕਰ ਰਿਹਾ ਸੀ ਜਦੋ ਉਸਦਾ ਝਗੜਾ ਆਪਣੇ ਗਵਾੰਡੀ ਨਾਲ ਹੋ ਗਿਆ । ਮੋੰਟੀ ਨਾਮ ਦੇ ਵਿਅਕਤੀ ਨੇ ਉਸ ਨਾਲ ਮੋਟਰਸਾਈਕਲ ਪਾਰਕ ਕਰਨ ਤੇ ਐਤਰਾਜ ਜਤਾਇਆ ਸੀ ।
ਝਗੜੇ ਵਿਚ ਮੋੰਟੀ ਨੇ ਅਭਿਸ਼ੇਕ ਨੂੰ ਜਮੀਨ ਤੇ ਸੁਟਿਆ ਅਤੇ ਉਸ ਦੀ ਛਾਤੀ ਅਤੇ ਪੇਟ ਤੇ ਮੁਕੇਆ ਨਾਲ ਵਾਰ ਕੀਤੇ । ਅਭਿਸ਼ੇਕ ਪਹਿਲਾ ਤੋ ਹੀ ਕਿਡਨੀ ਦੀ ਬਿਮਾਰੀ ਨਾਲ ਪੀੜਤ ਸੀ । ਅਤੇ ਉਸਦਾ ਡਾਲਿਸਿਸ ਵਿਚ ਚਲ ਰਿਹਾ ਸੀ । ਉਸਦੀ ਭੈਣ ਨੇ ਉਸਨੂੰ ਕਿਡਨੀ ਦਾਨ ਕੀਤੀ ਸੀ
ਅਭੀਸ਼ੇਕ ਘਟਨਾ ਵਾਲੀ ਥਾ ਤੇ ਹੀ ਬੇਹੋਸ਼ ਹੋ ਗਿਆ ਸੀ ਘਬਰਾਹਟ ਵਿਚ ਮੋਂਟੀ ਜਿਸਨੇ ਕੁਟਮਾਰ ਕੀਤੀ ਸੀ ਉਸਨੂੰ ਹਸਪਤਾਲ ਲੈ ਕੇ ਗਿਆ ਜਿਥੇ ਡਾਕਟਰਾ ਨੇ ਉਸਨੂੰ ਮਿ੍ਰਿਤਕ ਐਲ਼ਾਨ ਕਰ ਦਿਤਾ

ਇਸ ਮਾਮਲੇ ਵਿਚ ਪੁਲਿਸ ਨੇ 11 ਫੇਜ ਥਾਨੇ ਚ ਮਾਮਲਾ ਦਰਜ ਕਰ ਲਿਐ , ਹਾਲਾਕਿ ਹਮਲਾਵਰ ਅਜੇ ਤਕ ਫਰਾਰ ਹੈ ।
ਹੋਰ ਵੇਖੋ