ਪੜਚੋਲ ਕਰੋ

Soldiers shot at thieves who entered sujanpur Army Area to steal

Sujanpur | ਚੋਰੀ ਕਰਨ ਆਰਮੀ ਏਰੀਏ 'ਚ ਘੁਸੇ ਚੋਰਾਂ 'ਤੇ ਫ਼ੌਜੀ ਨੇ ਚਲਾਈਆਂ ਗੋਲੀਆਂ

#Crimenews #abplive

ਸੁਜਾਨਪੁਰ ਦੇ ਆਰਮੀ ਏਰੀਏ ਦੀ ਖ਼ਬਰ
ਚੋਰੀ ਕਰਨ ਆਰਮੀ ਏਰੀਏ 'ਚ ਘੁਸੇ ਚੋਰਾ
ਡਿਊਟੀ 'ਤੇ ਮੌਜੂਦ ਫੌਜੀ ਨੇ ਵੇਖੇ ਚੋਰ
ਚੋਰਾਂ ਨੇ ਮੌਕੇ ਤੋਂ ਭੱਜਣ ਦੀ ਕੀਤੀ ਕੋਸ਼ਿਸ਼
ਫੌਜੀ ਜਵਾਨ ਨੇ ਭੱਜ ਰਹੇ ਚੋਰਾਂ 'ਤੇ ਕੀਤਾ ਫਾਇਰ
ਇਕ ਚੋਰ ਹਸਪਤਾਲ ਤੇ ਦੂਜਾ ਪੁਲਿਸ ਹਵਾਲੇ

ਪੰਜਾਬ ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ।
ਪੁਲਿਸ ਦਾ ਡਰ ਤਾਂ ਕਿ ਚੋਰਾਂ ਨੂੰ ਤਾਂ ਫ਼ੌਜੀਆਂ ਦਾ ਡਰ ਵੀ ਨਹੀਂ | ਇਹੀ ਵਜ੍ਹਾ ਹੈ ਕਿ ਚੋਰਾਂ ਨੇ ਆਰਮੀ ਏਰੀਆ ਨੂੰ ਨਿਸ਼ਾਨਾ ਬਣਾਉਣ ਦਾ ਦਮ ਦਿਖਾਇਆ ਹੈ |
ਮਾਮਲਾ ਸੁਜਾਨਪੁਰ ਦੇ ਆਰਮੀ ਏਰੀਆ ਦਾ ਹੈ
ਜਿੱਥੇ ਦੋ ਚੋਰਾਂ ਨੇ ਆਰਮੀ ਏਰੀਏ ਦੀ ਕੰਧ ਟੱਪ ਕੇ ਗੋਦਾਮ 'ਚ ਪਿਆ ਕਬਾੜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਫੌਜ ਦੇ ਜਵਾਨ ਨੇ ਚੋਰਾਂ ਨੂੰ ਵੇਖਿਆ ਤੇ ਉਨ੍ਹਾਂ ਨੂੰ ਰੁਕਣ ਦੀ ਚਿਤਾਵਨੀ ਦਿੱਤੀ
ਪਰ ਜਦੋਂ ਦੋਵੇਂ ਚੋਰ ਨਾ ਰੁਕੇ ਤਾਂ ਫੌਜ ਦੇ ਜਵਾਨ ਨੇ ਹਵਾਈ ਫਾਇਰ ਕੀਤਾ
ਚੋਰ ਇਸ ਗਲੋਂ ਵੀ ਨਾ ਡਰੇ
ਜਿਸ ਕਾਰਨ ਫੌਜ ਦੇ ਜਵਾਨ ਨੇ ਇਕ ਚੋਰ ਦੀ ਲੱਤ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਚੋਰ  ਜ਼ਖਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ 'ਚ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ|
ਜਦਕਿ ਦੂਜੇ ਚੋਰ ਨੂੰ ਵੀ ਫੌਜ ਦੇ ਜਵਾਨਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ,ਤੇ ਪੁਲਸ ਹੁਣ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰ ਰਹੀ ਹੈ।
 Subscribe Our Channel: ABP Sanjha   
 / @abpsanjha   
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਟਾਪ ਹੈਡਲਾਈਨ

Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Mukesh Ambani Ice Cream : ਹੁਣ ਕੋਲਡ ਡ੍ਰਿੰਕ-ਪਾਣੀ ਤੋਂ ਬਾਅਦ ਆਈਸਕ੍ਰੀਮ ਵੀ ਸਸਤੀ , ਸਿਰਫ਼ 10 ਰੁਪਏ ’ਚ
Mukesh Ambani Ice Cream : ਹੁਣ ਕੋਲਡ ਡ੍ਰਿੰਕ-ਪਾਣੀ ਤੋਂ ਬਾਅਦ ਆਈਸਕ੍ਰੀਮ ਵੀ ਸਸਤੀ , ਸਿਰਫ਼ 10 ਰੁਪਏ ’ਚ
Mohali News: ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਇਨ੍ਹਾਂ ਥਾਵਾਂ ’ਤੇ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ
Bank Holiday : ਕੱਲ੍ਹ ਸ਼ੁੱਕਰਵਾਰ ਨੂੰ ਇਨ੍ਹਾਂ ਥਾਵਾਂ ’ਤੇ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
India Squad T20I Series: ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ ਮੱਚੀ ਤਰਥੱਲੀ...
ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਸਣੇ 4 ਖਿਡਾਰੀ ਟੀਮ ਇੰਡੀਆ ਤੋਂ ਹੋਣਗੇ ਬਾਹਰ? ਫੈਨਜ਼ 'ਚ ਮੱਚੀ ਤਰਥੱਲੀ...
Big News: ਵੱਡਾ ਸਿਆਸੀ ਧਮਾਕਾ, ਕੈਬਨਿਟ ਤੋਂ ਅਚਾਨਕ ਹਟਾਏ ਗਏ ਇਹ ਮੰਤਰੀ, ਜਾਣੋ ਕਿਸ ਗੱਲ ਨੂੰ ਲੈ ਹੋਇਆ ਐਕਸ਼ਨ...
Big News: ਵੱਡਾ ਸਿਆਸੀ ਧਮਾਕਾ, ਕੈਬਨਿਟ ਤੋਂ ਅਚਾਨਕ ਹਟਾਏ ਗਏ ਇਹ ਮੰਤਰੀ, ਜਾਣੋ ਕਿਸ ਗੱਲ ਨੂੰ ਲੈ ਹੋਇਆ ਐਕਸ਼ਨ...
ਅਨਾਇਆ ਬਾਂਗੜ ਦਾ ਬੋਲਡ ਲੁੱਕ ਵਾਇਰਲ, ਮੋਨੋਕਿਨੀ 'ਚ ਫਲਾਂਟ ਕੀਤਾ ਫਿਗਰ!
ਅਨਾਇਆ ਬਾਂਗੜ ਦਾ ਬੋਲਡ ਲੁੱਕ ਵਾਇਰਲ, ਮੋਨੋਕਿਨੀ 'ਚ ਫਲਾਂਟ ਕੀਤਾ ਫਿਗਰ!
Embed widget