ਪੜਚੋਲ ਕਰੋ

Tarantaran Petrol Pump Loot | ਪੰਪ ਮਾਲਕ ਨੇ ਲੁੱਟ ਕੇ ਭੱਜਦੇ ਲੁਟੇਰੇ 'ਤੇ ਚਲਾਈਆਂ ਗੋਲੀਆਂ - ਲੁਟੇਰਾ ਜਖ਼ਮੀ |CCTV

#Crime #punjab #tarantaran #Petrolpump #firing

ਲੁਟੇਰਿਆਂ ਨੇ ਬਣਾਇਆ ਪੰਪ ਨੂੰ ਨਿਸ਼ਾਨਾ
ਲੱਖਾ ਦੀ ਕੀਤੀ ਲੁੱਟ,ਘਟਨਾ CCTV ‘ਚ ਕੈਦ
ਲੁਟੇਰਿਆਂ ਤੇ ਪੰਪ ਵਾਲਿਆਂ ’ਚ ਦੁਵੱਲੀ ਫਾਇਰਿੰਗ

ਤਰਨਤਾਰਨ ਨੇੜੇ ਪੈਟਰੋਲ ਪੰਪ 'ਤੇ ਗੋਲੀਆਂ ਚੱਲੀਆਂ ਨੇ 
ਘਟਨਾ ਵੀਰਵਾਰ ਰਾਤ ਦੀ ਹੈ ਤੇ ਮਾਮਲਾ ਲੁੱਟ ਖੋਹ ਦਾ ਹੈ |
ਸ੍ਰੀ ਗੋਇੰਦਵਾਲ ਸਾਹਿਬ ਰੋਡ ''ਤੇ ਸਥਿਤ petrol pnp ਨੂੰ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਇਆ ਗਿਆ 
ਦੋ ਮੋਟਰਸਾਈਕਲਾ ਤੇ ਆਏ 4ਆਣਪਛਾਤੇ ਵਿਅਕਤੀਆ ਨੇ ਪਿਸਤੌਲ ਦੀ ਨੋਕ ਤੇ 1 ਲਖ 67000 ਰੁਪਏ ਦੀ ਲੁੱਟ ਕੀਤੀ |
ਘਟਨਾ ਹੋਰ ਵੀ ਗੰਭੀਰ ਉਦੋਂ ਹੋ ਗਈ ਜਦ ਲੁਟੇਰਿਆਂ ਨੇ ਜਾਂਦੇ ਸਮੇਂ ਪੰਪ ਦੇ ਕਰਿੰਦਿਆਂ 'ਤੇ ਫਾਇਰਿੰਗ ਕਰ ਦਿੱਤੀ |
ਜਿਸ ਦੇ ਜਵਾਬ ਚ ਪੰਪ ਮਾਲਿਕ ਨੇ ਵੀ ਆਪਣੀ ਬੰਦੂਕ ਨਾਲ ਲੁਟੇਰਿਆਂ 'ਤੇ ਫਾਇਰਿੰਗ ਕੀਤੀ|
ਇਸ ਫਾਇਰਿੰਗ ਦੌਰਾਨ ਪੰਪ ਦੇ ਕਰਿੰਦਿਆਂ ਦਾ ਬਚਾਅ ਰਿਹਾ 
ਪੰਪ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੀਤੀ ਫਾਇਰਿੰਗ ਦੌਰਾਨ ਇਕ ਲੁਟੇਰੇ ਦੇ ਲੱਕ ਚ ਗੋਲੀ ਲੱਗੀ ਹੈ 
ਤੇ ਜਖਮੀ ਹਾਲਤ ਵਿਚ ਉਸਦੇ ਸਾਥੀ ਉਸ ਨੂੰ ਲੈ ਕੇ ਫਰਾਰ ਹੋ ਗਏ ਨੇ |
ਘਟਨਾ ਤੋਂ ਬਾਅਦ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ |ਪੁਲਿਸ ਵਲੋਂ ਮੌਕਾ ਏ ਵਾਰਦਾਤ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਉਥੇ ਹੀ ਪੰਪ ਤੇ ਹੋਈ ਇਹ ਵੱਡੀ ਵਾਰਦਾਤ cctv 'ਚ ਕੈਦ ਹੋਈ ਹੈ |
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv 
ABP Sanjha Website: https://abpsanjha.abplive.in/ 

Social Media Handles:
YouTube:   

 / abpsanjha   
Facebook:  

 / abpsanjha   
Twitter:  

 / abpsanjha   

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਟਾਪ ਹੈਡਲਾਈਨ

Viral Video : ਵਿਦਿਆਰਥਣ ਨੂੰ Kiss ਕਰਦੇ ਰੰਗੇ ਹੱਥੀਂ ਫੜਿਆ ਗਿਆ ਅਧਿਆਪਕ, ਐਕਸਟਰਾ ਕਲਾਸ ਦੇ ਬਹਾਨੇ ਰੋਕਿਆ ਸੀ

BRICS Summit 2026 : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ ?

Gold-Silver Price : ਹਰ ਘੰਟੇ ਸਸਤੀ ਹੋ ਰਹੀ ਚਾਂਦੀ , ਇੱਕ ਹੀ ਝਟਕੇ ਚ 9,400 ਰੁਪਏ ਟੁੱਟੀ, ਸੋਨਾ ਵੀ ਡਿੱਗਿਆ !

Health News : ਖਾਲੀ ਪੇਟ ਹੋਣ 'ਤੇ ਗੁੜਗੁੜ ਦੀ ਆਵਾਜ਼ ਕਿਉਂ ਆਉਂਦੀ ਹੈ, ਕੀ ਹੈ ਇਸ ਦੀ ਵਜ੍ਹਾ?

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Punjab News : ਮੰਤਰੀ ਹਰਜੋਤ ਬੈਂਸ ਦੇ ਵਿਦੇਸ਼ ਦੌਰੇ ’ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ 

School Holiday :  ਛੁੱਟੀਆਂ ਦੀ ਲੱਗੀ ਝੜੀ , 13 ਸਤੰਬਰ ਤੋਂ ਲਗਾਤਾਰ 3 ਦਿਨ ਸਕੂਲਾਂ 'ਚ ਰਹੇਗੀ ਛੁੱਟੀ? ਜਾਣੋ ਵਜ੍ਹਾ

 Punjab News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ , 2 ਸਾਲ ਪਹਿਲਾਂ ਗਿਆ ਸੀ ਵਿਦੇਸ਼ 

ਬਹਿਬਲ ਕਲਾਂ ਕੇਸ 'ਚ SIT ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, ਵਕੀਲ ਪਹੁੰਚੇ

Embed widget