ਪੜਚੋਲ ਕਰੋ
Advertisement
Big News | ਜੰਮੂ ਵਿੱਚ ਸੜਕ ਕਿਨਾਰੇ ਦੋ ਕਿਲੋ IED ਬਰਾਮਦ
Big News | ਜੰਮੂ ਵਿੱਚ ਸੜਕ ਕਿਨਾਰੇ ਦੋ ਕਿਲੋ IED ਬਰਾਮਦ
#Jammu #IED#abplive
ਜੰਮੂ ਦੀ ਇੱਕ ਵਿਅਸਤ ਸੜਕ 'ਤੇ ਦੋ ਕਿਲੋਗ੍ਰਾਮ IED ਬਰਾਮਦ ਹੋਇਆ ਹੈ
ਇਸ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦਾ ਸਮੇਂ ਸਿਰ ਪਤਾ ਲੱਗਣ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਇਹ ਬਰਾਮਦਗੀ 4ਨਵੰਬਰ 2023 ਸ਼ਨੀਵਾਰ ਦੇਰ ਸ਼ਾਮ ਹੋਈ ਹੈ
ਅਧਿਕਾਰੀ ਨੇ ਦੱਸਿਆ ਕਿ ਆਈਈਡੀ, ਇੱਕ ਟਿਫਿਨ ਬਾਕਸ ਦੇ ਅੰਦਰ ਫਿੱਟ ਕੀਤਾ ਗਿਆ ਸੀ, ਜੋ ਕਿ ਸਿੱਧਰਾ-ਨਰਵਾਲ ਹਾਈਵੇਅ 'ਤੇ ਇੱਕ ਪੁਲਿਸ ਚੌਕੀ ਨੇੜੇ ਪਿਆ ਮਿਲਿਆ ਸੀ।
ਉਨ੍ਹਾਂ ਕਿਹਾ ਕਿ ਆਈਈਡੀ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਸੜਕ 'ਤੇ ਆਵਾਜਾਈ ਰੋਕ ਦਿੱਤੀ ਗਈ, ਜਿਸ ਨੂੰ ਬਾਅਦ ਵਿਸਫੋਟਕ ਸਮਗਰੀ ਨੂੰ ਬੰਬ ਨਿਰੋਧਕ ਦਸਤੇ ਨੇ ਹਟਾ ਦਿੱਤਾ।
ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਈਈਡੀ ਲਗਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਪਰਾਧ
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
ਟ੍ਰੈਂਡਿੰਗ ਟੌਪਿਕ
Advertisement