ਪੜਚੋਲ ਕਰੋ
ਸ਼ਰਾਬੀ ਪਤੀ ਨੂੰ ਪਤਨੀ ਨੇ ਦਿੱਤੀ ਅਜਿਹੀ ਖੌਫ਼ਨਾਕ ਸਜ਼ਾ, ਸੁਣ ਖੜ੍ਹੇ ਹੋ ਜਾਣਗੇ ਰੌਂਗਟੇ
Ambala Murder Case: ਅੰਬਾਲਾ ਛਾਉਣੀ ਦੇ ਸੈਕਟਰ 34 ਨੇੜੇ ਗਰੀਬਾਂ ਲਈ ਬਣੇ ਆਸ਼ਿਆਨਾ ਫਲੈਟ ਵਿੱਚ ਪਤੀ ਤੋਂ ਨਾਰਾਜ਼ ਪਤਨੀ ਨੇ ਪਤੀ ਦਾ ਕਤਲ ਕਰ ਦਿੱਤਾ। ਪਤਨੀ ਨੇ ਪਤੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਫਿਰ ਉਸ ਦਾ ਕਤਲ ਕਰਕੇ ਗਟਰ ਵਿੱਚ ਸੁੱਟ ਦਿੱਤਾ। ਲਾਸ਼ ਚੋਂ ਬਦਬੂ ਆਉਣ ਕਾਰਨ ਆਸਪਾਸ ਦੇ ਲੋਕਾਂ ਨੇ ਸਵੇਰੇ ਲਾਸ਼ ਦੇਖੀ ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਲਾਸ਼ ਦੀ ਸ਼ਨਾਖਤ ਕੀਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਪਤਨੀ ਖ਼ਿਲਾਫ਼ ਧਾਰਾ 302 ਅਤੇ 301 ਤਹਿਤ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਵੇਖੋ






















