![ABP Premium](https://cdn.abplive.com/imagebank/Premium-ad-Icon.png)
AAP Road show in Amritsar | 'ਮੈਂ ਜੇਲ੍ਹ ਜਾਵਾਂਗਾ ਕੇ ਨਹੀਂ ਇਹ ਤੁਹਾਡੇ 'ਤੇ ਨਿਰਭਰ ਕਰਦਾ'- ਕੇਜਰੀਵਾਲ ਦੀ ਬੇਨਤੀ
AAP Road show in Amritsar | 'ਮੈਂ ਜੇਲ੍ਹ ਜਾਵਾਂਗਾ ਕੇ ਨਹੀਂ ਇਹ ਤੁਹਾਡੇ 'ਤੇ ਨਿਰਭਰ ਕਰਦਾ'- ਕੇਜਰੀਵਾਲ ਦੀ ਬੇਨਤੀ #kuldeepdhaliwal #arvindkejriwal #bhagwantmann
ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਪਹੁੰਚੇ ਹੋਏ ਸਨ, ਇਸ ਮੌਕੇ ਉਨ੍ਹਾਂ ਨੇ ਆਪਣੀ ਜੇਲ੍ਹ ਦੀ ਗੱਲ ਕੀਤੀ ਅਤੇ ਅੰਮ੍ਰਿਤਸਰੀਆਂ ਤੋਂ ਵੋਟਾਂ ਮੰਗੀਆਂ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਸ ਉਪਰੰਤ ਉਹ ਸ੍ਰੀ ਦੁਰਗਿਆਨਾ ਤੀਰਥ ਵਿਖੇ ਪ੍ਰਭੂ ਦਾ ਆਸ਼ੀਰਵਾਦ ਲੈਣ ਪਹੁੰਚੇ , ਉਸ ਮੌਕੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en
![Shambhu Border | ਸ਼ੰਭੂ ਬਾਰਡਰ 'ਤੇ ਖੜ੍ਹੀ Hi-tech ਟਰਾਲੀ - ਵੇਖੋ ਕਿੰਨੀ ਤਿਆਰੀ 'ਚ ਹਨ ਕਿਸਾਨ | Farmer Protest](https://feeds.abplive.com/onecms/images/uploaded-images/2024/06/30/b11b181903935daf46a85b0ba7c60dfc1719743694986673_original.jpg?impolicy=abp_cdn&imwidth=470)
![Shambhu Border farmer Protest | 'ਬਾਰਡਰਾਂ 'ਤੇ ਅੱਜ ਵੀ ਆਹਮੋ ਸਾਹਮਣੇ ਦੇਸ਼ ਦੇ ਕਿਸਾਨ ਤੇ ਜਵਾਨ'](https://feeds.abplive.com/onecms/images/uploaded-images/2024/06/29/9537ed714ad3b83f14330f40358501e31719643366234673_original.jpg?impolicy=abp_cdn&imwidth=100)
![Farmer vs Kangana Ranaut | 'ਸਾਡੇ ਬੰਬ- ਗੋਲੀਆਂ ਮਾਰੀਆਂ - ਕੰਗਨਾ ਦੇ ਥੱਪੜ ਦਾ ਰੌਲਾ ਕਿਉਂ?' | Shambhu Border](https://feeds.abplive.com/onecms/images/uploaded-images/2024/06/27/f4630f728d7f83611b384c47a44b00491719475901761673_original.jpg?impolicy=abp_cdn&imwidth=100)
![Amritsar| ਯੋਗਾ ਗਰਲ ਅਰਚਨਾ ਮਕਵਾਨਾ ਨੇ ਜਾਰੀ ਕੀਤਾ ਨਵਾਂ ਵੀਡੀਓ](https://feeds.abplive.com/onecms/images/uploaded-images/2024/06/27/517cb519b74e36303f45c855fd78c7991719469184480370_original.jpg?impolicy=abp_cdn&imwidth=100)
![ਅੰਮ੍ਰਿਤਪਾਲ ਸਿੰਘ ਤੇ NSA ਦਾ ਮਾਮਲਾ, Temporary Release ਦੀ ਅਰਜੀ ਦਾ ਸਟੇਟਸ ਕੀ ਹੈ?](https://feeds.abplive.com/onecms/images/uploaded-images/2024/06/27/fdda0ba0105899b72087d0b0aa4b65eb1719467789944370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)