ਪੜਚੋਲ ਕਰੋ
Punjab News| ਮਾਂ ਨਾਲ ਕੁੱਟ+ਮਾਰ ਕਰਦਾ ਸੀ ਨੌਜਵਾਨ ?, ਵਿੱਕੀ ਥੌਮਸ ਨੇ ਹਸਪਤਾਲ ਕਰਵਾਇਆ ਭਰਤੀ
Punjab News| ਮਾਂ ਨਾਲ ਕੁੱਟ+ਮਾਰ ਕਰਦਾ ਸੀ ਨੌਜਵਾਨ ?, ਵਿੱਕੀ ਥੌਮਸ ਨੇ ਹਸਪਤਾਲ ਕਰਵਾਇਆ ਭਰਤੀ
#Vickythomas #addict #hospital #Punjab #abpsanjha #Drug #CMMann
ਜਲੰਧਰ 'ਚ ਇੱਕ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਇਲਜ਼ਾਮ ਨੇ ਕਿ ਇਹ ਨੌਜਵਾਨ ਆਪਣੀ ਮਾਂ ਨਾਲ ਕੁੱਟਮਾਰ ਕਰਦਾ ਸੀ ਇਸੇ ਲਈ ਵਿੱਕੀ ਥੌਮਸ ਉਸ ਨੌਜਵਾਨ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਜਾਂਦਾ ਗਿਆ, ਪਰ ਇਸ ਮੌਕੇ ਤੇ ਸਿਹਤ ਇੰਤਜ਼ਾਮਾਂ ਤੇ ਸਵਾਲ ਵੀ ਖੜੇ ਕੀਤੇ ਗਏ |
ਹੋਰ ਵੇਖੋ