Laddowal toll Plaza Case | ਮੀਟਿੰਗ ਰਹੀ ਬੇਸਿੱਟਾ - ਲਾਡੋਵਾਲ ਟੋਲ ਪਲਾਜ਼ਾ ਰਹੇਗਾ ਬੰਦ
Laddowal toll Plaza Case | ਮੀਟਿੰਗ ਰਹੀ ਬੇਸਿੱਟਾ - ਲਾਡੋਵਾਲ ਟੋਲ ਪਲਾਜ਼ਾ ਰਹੇਗਾ ਬੰਦ
ਲਾਡੋਵਾਲ ਟੋਲ ਪਲਾਜ਼ਾ ਸੰਬੰਧੀ ਹੋਈ ਬੈਠਕ
ਕਿਸਾਨ ਆਗੂਆਂ,NHAI ਤੇ ਲੁਧਿਆਣਾ ਦੇ DC 'ਚ ਮੀਟਿੰਗ
ਮੁੜ ਹੋਵੇਗੀ 11 ਜੁਲਾਈ ਨੂੰ ਮੀਟਿੰਗ
NHAI ਦੇ ਅਧਿਕਾਰੀ ਕੋਈ ਸਹੀ ਤੇ ਪੁਖ਼ਤਾ ਜਾਣਕਾਰੀ ਨਹੀਂ - ਕਿਸਾਨ
ਲਾਡੋਵਾਲ ਟੋਲ ਪਲਾਜ਼ਾ ਰਹੇਗਾ ਬੰਦ
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਸੰਬੰਧੀ ਕਿਸਾਨ ਜਥੇਬੰਦੀਆਂ, NHAI ਦੇ ਅਧਿਕਾਰੀਆਂ ਤੇ ਲੁਧਿਆਣਾ ਦੇ ਡੀਸੀ ਦੀ ਮੀਟਿੰਗ ਹੋਈ ਹੈ |
ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੀਟਿੰਗ ਚ ਉਨ੍ਹਾਂ ਦਾ ਪੱਖ ਸਹੀ ਤੇ ਭਾਰੀ ਸਾਬਤ ਹੋਇਆ
ਤੇ NHAI ਦੇ ਅਧਿਕਾਰੀ ਕੋਈ ਸਹੀ ਤੇ ਪੁਖ਼ਤਾ ਜਾਣਕਾਰੀ ਨਹੀਂ ਦੇ ਸਕੇ
ਜਿਸ ਕਾਰਨ ਹੁਣ 11 ਜੁਲਾਈ ਨੂੰ ਮੁੜ ਤੋਂ ਮੀਟਿੰਗ ਹੋਵੇਗੀ।
ਲੇਕਿਨ ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆਂ ਜਾਂਦੀਆਂ
ਉਦੋਂ ਤੱਕ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੇਗਾ |






















