ਪੜਚੋਲ ਕਰੋ

Ilets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣ

After going abroad after doing Ilets, the choice of series sarpanch to fulfill mother's dream

ਬਾਪੂ ਤੇਰੀ ਇੱਕਿਆ ਸਾਲਾਂ ਦੀ ਧੀ ਨੂੰ ਸਰਪੰਚ ਸਰਪੰਚ ਕਹਿੰਦੀ ਦੁਨੀਆ ,

ਪੰਜਾਬ ਦੀ 21 ਸਾਲਾਂ ਧੀ  ਨੇ ਸਰਪੰਚੀ ਦੀ ਚੋਣਾਂ ਚ ਮਾਰੀਆ ਮੱਲਾ,

350 ਦੀ ਲੀਡ ਨਾਲ ਜਿੱਤੀ ਸਰਪੰਚੀ,

ਕੁੜੀਆ ਕਿਸੇ ਤੋਂ ਘੱਟ ਨਹੀਂ , ਕੁੜੀਆ ਸਰਪੰਚੀ ਛੱਡੋ  MLA ਛੱਡੋ ਕੁੜੀਆ cm ਤਕ ਬਣ ਸਕਦੀਆ ਨੇ ਬਸ ਤੁਹਾਡੇ ਚ ਜਜ਼ਬਾ ਹੋਣਾ ਚਾਹੀਦਾ - ਸਰਪੰਚ ਨਵਨੀਤ ਕੌਰ ,

ਪੂਰੇ ਪੰਜਾਬ ਵਿਚ ਸਰਪੰਚੀ ਦੀਆ ਚੋਣਾਂ ਮੁਕੰਮਲ ਹੋ  ਗਈਆਂ ਹਨ , ਪਿੰਡ ਦੀ ਅਵਾਮ ਨੇ ਅਪਣੇ ਅਪਣੇ ਪਿੰਡਾਂ ਚੋ ਸਰਪੰਚ ਅਤੇ ਪੰਚ ਚੁਣ ਲਏ , ਓਥੇ ਹੀ ਜਿਲਾ ਸੰਗਰੂਰ  ਬਲਾਕ ਭਵਾਨੀਗੜ੍ਹ ਦੇ ਪਿੰਡ ਹਰਕਿਸ਼ਨਪੁਰਾ ਵਿਖੇ 21 ਸਾਲਾਂ ਦੀ ਧੀ ਨਵਨੀਤ ਕੌਰ  ਨੇ ਸਰਪੰਚੀ ਦੇ ਚੋਣ ਮੈਦਾਨ ਚ ਉੱਤਰ ਕੇ ਸਰਪੰਚ ਦਾ ਖਿਤਾਬ ਜਿੱਤ ਲਿਆ , ਦਸ ਦਈਏ ਨਵਨੀਤ ਕੌਰ ਦੀ ਉਮਰ 21 ਸਾਲ ਦੀ ਹੈ ਅਤੇ ਉਸਨੇ 350 ਦੀ ਵੱਡੀ ਲੀਡ ਦੇ ਨਾਲ ਸਰਪੰਚੀ ਜਿੱਤ ਲਈ ਅਤੇ ਅਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਦਿੱਤਾ , ਨਵਨੀਤ ਦੇ ਪਿਤਾ ਦਾ ਸੁਪਨਾ ਸੀ ਕਿ ਉਸਦੀ ਧੀ ਧੀ ਸਰਪੰਚ ਬਣੇ , ਆਈਲੈਟਸ ਕਰਕੇ ਬਾਹਰ ਜਾਣ ਦਾ ਇਰਾਦਾ ਸੀ ਪਰ ਪਿਤਾ ਦਾ ਸਰਪੰਚੀ ਆਲਾ ਸੁਪਨਾ ਪੂਰਾ ਕਰਨ ਖਾਤਿਰ ਧੀ ਨੇ ਵਿਦੇਸ਼ ਜਾਣ ਦਾ ਖ਼ੁਆਬ ਠੁਕਰਾ ਦਿੱਤਾ , ਨਵਨੀਤ  ਦੇ ਸਰਪੰਚ ਬਣਨ ਤੋਂ ਬਾਅਦ ਸੰਗਰੂਰ ਦੀ ਵਿਧਾਇਕ ਖ਼ਾਸ ਤੌਰ ਉਸਨੂੰ ਮਿਲਣ ਪਹੁੰਚੇ ਅਤੇ ਵਧਾਈਆਂ ਦਿੰਦਿਆ ਹੋਏ ਨਵਨੀਤ ਨਾਲ ਖ਼ਾਸ ਤੌਰ ਤੇ ਸਿਆਸਤ ਨਾਲ ਸਬੰਧਿਤ ਚਰਚਾ ਕੀਤੀ , ਅੱਜ ਪੂਰਾ ਪਿੰਡ ਇਸ ਧੀ ਤੇ ਮਾਣ ਮਹਿਸੂਸ ਕਰ ਰਿਹਾ ਹੈ
 
ਵੀਡੀਓਜ਼ ਜ਼ਿਲ੍ਹੇ

Ilets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣ
Ilets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣ

ਸ਼ਾਟ ਵੀਡੀਓ ਜ਼ਿਲ੍ਹੇ

ਹੋਰ ਵੇਖੋ
Advertisement

ਟਾਪ ਹੈਡਲਾਈਨ

ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਹੁਣ ਬੇਅਦਬੀ ਮਾਮਲੇ 'ਚ ਚੱਲੇਗਾ ਕੇਸ, ਹਾਈਕੋਰਟ ਦੀ ਲਾਈ ਰੋਕ ਹਟਾਈ, ਜਾਣੋ ਮਾਮਲਾ

ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ

Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ

ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਜਾਣੋ ਕੀ ਸੁਣਾਇਆ ਫ਼ੈਸਲਾ ?

ABP Premium
Advertisement

ਵੀਡੀਓਜ਼

ਹਿਮਾਚਲ 'ਚ ਲੱਭੀ ਵਿਰਾਟ ਕੋਹਲੀ ਤੇ ਰੋਹਿਤ ਦੀ Secret ਥਾਂ , ਐਥੇ ਖਾਂਦੇ ...ਅਮਰੀਕਾ 'ਚ ਪੰਜਾਬੀ ਦੀ ਸ਼ੱਕੀ ਹਾਲਾਤਾਂ 'ਚ ਮੌਤIlets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣCanada | ਸਿੱਖਾਂ ਦੇ ਸਿਰ 'ਤੇ ਚੋਣਾਂ ਜਿੱਤਣ ਦਾ ਖ਼ੁਆਬ ਦੇਖ ਰਹੇ Trudeau ਨੇ ਕੀਤੀ ਸਭ ਤੋਂ ਵੱਡੀ ਗ਼ਲਤੀ | abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਹੁਣ ਬੇਅਦਬੀ ਮਾਮਲੇ 'ਚ ਚੱਲੇਗਾ ਕੇਸ, ਹਾਈਕੋਰਟ ਦੀ ਲਾਈ ਰੋਕ ਹਟਾਈ, ਜਾਣੋ ਮਾਮਲਾ
ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਹੁਣ ਬੇਅਦਬੀ ਮਾਮਲੇ 'ਚ ਚੱਲੇਗਾ ਕੇਸ, ਹਾਈਕੋਰਟ ਦੀ ਲਾਈ ਰੋਕ ਹਟਾਈ, ਜਾਣੋ ਮਾਮਲਾ
ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ
ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ
Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ
Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ
ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਜਾਣੋ ਕੀ ਸੁਣਾਇਆ ਫ਼ੈਸਲਾ ?
ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਜਾਣੋ ਕੀ ਸੁਣਾਇਆ ਫ਼ੈਸਲਾ ?
Weather Update: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਨੇ ਦਿੱਤੀ ਦਸਤਕ, ਇੰਨੀ ਤਰੀਕ ਤੋਂ ਬਦਲ ਜਾਵੇਗਾ ਮੌਸਮ

Punjab News: ਆੜ੍ਹਤੀਆਂ ਨੇ ਝੋਨਾ ਖ਼ਰੀਦਣ ਤੋਂ ਕੀਤਾ ਇਨਕਾਰ, ਖੁੱਲ੍ਹੇ ਅਸਮਾਨ 'ਚ ਪਈ ਕਿਸਾਨਾਂ ਦੀ ਫ਼ਸਲ, ਮੰਡੀਆਂ 'ਚ ਨਹੀਂ ਬਚੀ ਪੈਰ ਰੱਖਣ ਦੀ ਥਾਂ

ਅੱਜ ਕਿਸਾਨ ਵਿਧਾਇਕਾਂ ਦੇ ਘਰ ਦੇ ਬਾਹਰ ਲਾਉਣਗੇ ਸਥਾਈ ਮੋਰਚਾ, 25 ਟੋਲ ਪਲਾਜ਼ਾ ਕਰਵਾਏ ਸੀ ਫ੍ਰੀ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਤੋਂ ਚੱਲਣ ਵਾਲੇ ਡਰੱਗ ਤਸਕਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 1.350 ਹੈਰੋਇਨ ਕੀਤੀ ਜ਼ਬਤ

Embed widget