(Source: ECI/ABP News)
Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ...
Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ... #barnala #punjab #abpsanjha #byelection #barnalaseat #gurdeepsinghbath #harindersinghdhaliwal #meethayer #bhagwantmann ਆਮ ਆਦਮੀ ਪਾਰਟੀ ਦੀਆਂ ਬਰਨਾਲਾ ਸੀਟ ਦੀ ਜਿਮਨੀ ਨੂੰ ਲੈ ਕੇ ਮੁਸ਼ਕਿਲਾ ਵਧਦੀਆਂ ਨਜਰ ਆ ਰਹੀਆਂ ਐ .. ਜਿਵੇ ਹੀ ਪਾਰਟੀ ਨੇ ਚਾਰ ਜਿਮਨੀ ਚੋਣਾ ਲਈ ਆਪਣੇ ਉਮੀਦਵਾਰਾਂ ਦਾ ਐਲ਼ਾਨ ਕੀਤਾ ਐ .. ਉਵੇ ਹੀ ਬਰਨਾਲਾ ਵਿਚ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਗੁਰਦੀਪ ਬਾਠ ਵਿਚ ਰੋਸ਼ ਨਜਰ ਆ ਰਿਹਾ ਐ... ਗੁਰਦੀਪ ਬਾਠ ਦੀ ਜੇਕਰ ਗਲ ਕਰੀਏ ਤਾਂ ਗੁਰਦੀਪ ਬਾਠ ਬਰਨਾਲਾ ਵਿਚ ਆਪ ਦੇ ਵਰਕਰ ਰਹੇ ਹਨ ਅਤੇ ਸਾਲ 2018 ਵਿਚ ਪਾਰਟੀ ਨੇ ਉਨਾ ਨੂੰ ਜਿਲਾ ਪ੍ਰਧਾਨ ਲਾਇਆ ਸੀ . ਅਤੇ ਲਗਾਤਾਰ 2018 ਤੋਂ ਪਾਰਟੀ ਦੇ ਬਰਨਾਲਾ ਦੇ ਜਿਲਾ ਪ੍ਰਧਾਨ ਬਣੇ ਹੋਏ ਹਨ .. ਹਾਲਾਕਿ ਪਾਰਟੀ ਨੇ ਵਖ ਵਖ ਜਿਲਿਆ ਚ ਜਿਲਾ ਪ੍ਰਧਾਨਾਂ ਨੂੰ ਬਦਲ ਕੇ ਨਵੇ ਜਿਲਾ ਪ੍ਰਧਾਨ ਲਾਏ ਹਨ ਪਰ ਬਰਨਾਲਾ ਵਿਚ ਇਕਲੋਤੇ ਗੁਰਦੀਪ ਬਾਠ ਹਨ ਜੋ ਕਿ 7 ਸਾਲ ਤੋਂ ਜਿਲਾ ਪ੍ਰਧਾਨ ਚਲੇ ਆ ਰਹੇ ਹਨ ... ਗੁਰਦੀਪ ਬਾਠ ਨੇ ਦਾਅਵਾ ਕੀਤਾ ਐ ਕਿ ਪਾਰਟੀ ਆਪਣੇ ਸਿਧਾਂਤਾ ਤੋ ਪਾਸੇ ਹੁੰਦੀ ਜਾ ਰਹੀ ਹੈ ... ਅਜਿਹੇ ਵਿੱਚ ਪਾਰਟੀ ਦੇ ਨਵੇਂ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਚੋਣ ਲੜਨੀ ਔਖੀ ਜਾਪ ਰਹੀ ਹੈ...ਹਰਿੰਦਰ ਧਾਲੀਵਾਲ ਨੇ ਗੁਰਦੀਪ ਬਾਠ ਦੀ ਨਾਰਾਜਗੀ ਤੇ ਕਿਹਾ ਆਉ ਸੁਣਦੇ ਆ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)