Hooch tragedy in Sangrur's Dirba | ਸ਼ਰਾਬ ਦਾ ਜ਼ਹਿਰ , ਫਿਰ ਹੋਇਆ ਕਹਿਰ, ਦਿੜਬਾ 'ਚ 4 ਮੌ+ਤਾਂ
Hooch tragedy in Sangrur's Dirba | ਸ਼ਰਾਬ ਦਾ ਜ਼ਹਿਰ , ਫਿਰ ਹੋਇਆ ਕਹਿਰ, ਦਿੜਬਾ 'ਚ 4 ਮੌ+ਤਾਂ
#Hoochtragedy #Sangrur #Dirba #Harpalcheema #CMMann #Punjabpolice #abpsanjha #abplive ਸੰਗਰੂਰ 'ਚ ਵਾਪਰੀ ਵੱਡੀ ਘਟਨਾ, ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਮੌਤ , ਪਿੰਡ ਗੁੱਜਰਾਂ ਵਿਖੇ ਨਸ਼ੀਲੀ ਸ਼ਰਾਬ ਪੀਣ ਨਾਲ ਚਾਰ ਵਿਆਕਤੀਆ ਦੀ ਮੌਤ ਹੋ ਗਈ। ਪ੍ਰਾਪਤ ਵੇਰਵਿਆ ਅਨੁਸਾਰ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42) ਅਤੇ ਜਗਜੀਤ ਸਿੰਘ (30) ਦੀ ਮੌਤ ਹੋ ਗਈ ਹੈ। ਚਾਰ ਮੌਤਾਂ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦਲਿਤ ਪਰਿਵਾਰਾਂ ਨਾਲ ਸਬੰਧਤ ਹਨ। ਪੁਲਿਸ ਨੇ ਲਾਸ਼ਾ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।






















