ਪੜਚੋਲ ਕਰੋ
ਮੁਸਲਿਮ ਬੱਚੇ ਬਣੇ ਖਿੱਚ ਦਾ ਕੇਂਦਰ, ਮਲੇਰਕੋਟਲਾਂ ਤੋਂ ਖੂਬਸੂਰਤ ਤਸਵੀਰਾਂ | Muslim| Punjabi|Harmony|
ਮੁਸਲਿਮ ਬੱਚੇ ਬਣੇ ਖਿੱਚ ਦਾ ਕੇਂਦਰ, ਮਲੇਰਕੋਟਲਾਂ ਤੋਂ ਖੂਬਸੂਰਤ ਤਸਵੀਰਾਂ | Muslim| Punjabi|Harmony|
ਪੂਰੇ ਦੇਸ ‘ਚ 26 ਜਨਵਰੀ ਦਾ ਦਿਹਾੜਾ ਮਨਾਈਆ ਜਾ ਰਿਹਾ ਉਥੇ ਹੀ ਮਾਲੇਰਕੋਟਲਾ ‘ਚ ਮੁਸਲਿਮ ਛੋਟੇ- ਛੋਟੇ ਬੱਚਿਆਂ ਔਰਤਾਂ ਮਰਦਾਂ ਨੇ 26 ਜਨਵਰੀ ਦਾ ਦਿਹਾੜਾ ਮਨਾਇਆ ਗਿਆ ਅਤੇ ਦੇਸ਼ ਨੂੰ ਹੋਰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਬੱਚਿਆਂ ਨੇ ਰਾਸ਼ਟਰੀ ਗਾਣ ਵੀ ਗਾਇਆ।
ਦੱਸ ਦਈਆਏ ਕਿ ਮਾਲੇਰਕੋਟਲਾ ਵਿੱਚ ਸਭ ਤੋਂ ਵੱਝ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਹਨ। ਉਥੇ ਦੇ ਰਹਿਣ ਵਾਲੇ ਲੋਕਾਂ ਵਿੱਚ ਅਧਾਰ ਦੇਸ਼ ਭਗਤੀ ਹੈ। ਹਮੇਸ਼ਾ ਭਾਰਤ ਦੇ ਵਿਕਾਸ ਲਈ ਆਪਣਾ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਦੇਸ਼ ਭਰ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਦੇਸ਼ ਭਗਤੀ ਦੇ ਗੀਤ ਗਾਏ ਗਏ। ਭਾਰਤੀ ਫੌਜ ਨੇ ਆਪਣੇ ਤਾਕਤ ਦਿਖਾਈ।
ਹੋਰ ਵੇਖੋ






















