|ਸੀਐਮ ਭਗਵੰਤ ਮਾਨ ਨੇ ਕਿਸਦੇ ਅੱਗੇ ਹੱਥ ਜੋੜੇ,ਰਵਨੀਤ ਬਿੱਟੂ ਨੇ ਫਰੋਲ ਦਿੱਤੇ ਪੋਤੜੇ
Punjab News: ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਖਮਾਣੋਂ ਬਲਾਕ ਦੇ ਲਖਣਪੁਰ (ਗਰਚਾ ਪੱਟੀ) ਪਿੰਡ ਦੀ ਪੰਚਾਇਤ ਨੇ ਇੱਕ ਵਿਵਾਦਪੂਰਨ ਤੇ ਗੈਰ-ਕਾਨੂੰਨੀ ਹੁਕਮ ਜਾਰੀ ਕਰਕੇ ਪਿੰਡ ਵਿੱਚ ਰਹਿਣ ਵਾਲੇ ਪ੍ਰਵਾਸੀ ਪਰਿਵਾਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਪਿੰਡ ਖਾਲੀ ਕਰਨ ਲਈ ਕਿਹਾ ਹੈ।
ਪੰਚਾਇਤ ਦਾ ਦੋਸ਼ ਹੈ ਕਿ ਇਹ ਪ੍ਰਵਾਸੀ ਨੌਜਵਾਨ ਨਹਿਰ ਦੇ ਕੰਢੇ ਡੇਰਾ ਲਾ ਰਹੇ ਹਨ, ਬਿਨਾਂ ਕਿਸੇ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਹਨ, ਜਨਤਕ ਥਾਵਾਂ 'ਤੇ ਬੀੜੀ-ਸਿਗਰਟ ਪੀਂਦੇ ਹਨ ਤੇ ਔਰਤਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਹਨ।