ਪੜਚੋਲ ਕਰੋ
ਪੰਜਾਬ ਚੋਣਾਂ ਲਈ BJP ਗੱਠਜੋੜ ਦਾ ਸੰਕਲਪ, ਸਰਕਾਰ ਬਣਨ ਤੇ ਕੀਤੇ ਜਾਣਗੇ 11 ਵੱਡੇ ਕੰਮ
ਪੰਜਾਬ ਚੋਣਾਂ ਲਈ BJP ਗੱਠਜੋੜ ਦਾ ਸੰਕਲਪ,
ਸਰਕਾਰ ਬਣਨ ਤੇ ਕੀਤੇ ਜਾਣਗੇ 11 ਵੱਡੇ ਕੰਮ,
ਨਸ਼ੇ ਖਿਲਾਫ ਰਿਪੋਰਟ ਲਈ ਟੋਲ ਫ੍ਰੀ ਨੰਬਰ ਹੋਏਗਾ ਜਾਰੀ,
ਬੇਅਦਬੀ ਮਾਮਲਿਆਂ ਚ ਜ਼ੀਰੋ ਟੋਲੇਰੈਂਸ ਪਾਲਿਸੀ,
ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3 ਹਜਾਰ ਕੀਤੀ ਜਾਵੇਗੀ,
ਗੁਰੂ ਕਿਰਪਾ ਕੰਟੀਨ ਰਾਹੀਂ ਬੱਚਿਆਂ ਨੂੰ 5 ਰੁਪਏ ਦਾ ਭੋਜਨ,
ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਵੇਗੀ ਸਰਕਾਰ,
ਅੱਤਵਾਦ ਪੀੜਤ ਪਰਿਵਾਰਾਂ ਨੂੰ 5 ਲੱਖ ਮੁਆਵਜ਼ਾ,
ਸਕਸ਼ਮ ਯੁਵਾ ਯੋਜਨਾ ਤਹਿਤ ਨੌਜਵਾਨਾਂ ਨੂੰ ਹਰ ਮਹੀਨੇ 150 ਘੰਟੇ ਕੰਮ,
2 ਮਹੀਨੇ ਚ ਸਰਕਾਰੀ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ,
ਗ੍ਰੈਜੂਏਟ ਬੇਰੁਜਗਾਰਾਂ ਨੂੰ 4 ਹਜ਼ਾਰ ਬੇਰੁਜ਼ਗਾਰੀ ਭੱਤਾ,
ਪੰਜਾਬ ਪੁਲਿਸ ਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ,
ਮਹਿਲਾ ਥਾਣੇ ਤੇ ਮਹਿਲਾ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ,
Tags :
BJP Captain Amarinder Singh ABP Sanjha News Abp Sanjha Live Punjab Assembly Elections 2022 ABP Sanjha Live Updates Bjp Alliance Abp Sanjha Punjabi News Sanjha Latest News Punjab Election 2022 News Punjab Election 2022 Dates Punjab Election 2022 Schedule Punjab Election 2022 Voting Punjab NewsPunjab Election 2022 Abp Sanjha Liveਹੋਰ ਵੇਖੋ






















